ਸਮਰਾਲਾ: ਸਿਵਲ ਹਸਪਤਾਲ ਸਮਰਾਲਾ ਵਿੱਚ ਅੱਖਾਂ ਦੀ ਜਾਂਚ ਲਈ ਨਵੀਂ ਫੰਡਸ ਕੈਮਰਾ ਸਹੂਲਤ
ਸਿਵਲ ਹਸਪਤਾਲ ਸਮਰਾਲਾ ਦੇ ਅੱਖਾਂ ਦੇ ਵਿਭਾਗ ਵਿੱਚ ਹੁਣ ਫੰਡਸ ਕੈਮਰਾ ਉਪਲਬਧ ਹੈ। ਇਸ ਨਾਲ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਰੇਟੀਨਾ ਦੀ ਜਾਂਚ ਵਿੱਚ ਵੱਡੀ ਰਾਹਤ ਮਿਲੇਗੀ। ਹਸਪਤਾਲ ਵਿੱਚ ਹੁਣ ਅੱਖਾਂ ਦੀ ਬਿਹਤਰ ਸਕ੍ਰੀਨਿੰਗ ਸੰਭਵ ਹੋ ਸਕੇਗੀ।