Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
मुख्यमंत्री
Congress
Modi
Delhi
Viral
मारपीट
Crime
Dm
Up
अमित_शाह
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर

World Ozone Day Let’s protect the Ozone Layer today for a healthier tomorrow. 🌱 Small steps = Big impact! 📍 DPS Amritsar (Junior Wing), 62 Shastri Nagar, Lawrence Road, Amritsar

426 views | Amritsar 2, Amritsar | Sep 16, 2025

MORE NEWS

ਗੁਰੂ ਘਰ ਦੇ ਅੰਦਰ ਕਿਸੇ ਨੇ ਸੁੱ/ਟਿ/ਆ ਤੰ:ਬਾਕੂ; ਜਾਗਰੂਕ ਸ਼ਰਧਾਲੂ ਨੇ ਵੀਡੀਓ ਬਣਾ ਕੇ ਕੀਤਾ ਵਾਇਰਲ, ਸੰਗਤਾਂ 'ਚ ਭਾਰੀ ਰੋ/ਸ"

ਗੁਰੂ ਘਰ ਦੇ ਅੰਦਰ ਕਿਸੇ ਨੇ ਸੁੱ/ਟਿ/ਆ ਤੰ:ਬਾਕੂ; ਜਾਗਰੂਕ ਸ਼ਰਧਾਲੂ ਨੇ ਵੀਡੀਓ ਬਣਾ ਕੇ ਕੀਤਾ ਵਾਇਰਲ, ਸੰਗਤਾਂ 'ਚ ਭਾਰੀ ਰੋ/ਸ"

Amritsar 2, Amritsar | Aug 17, 2026

ਹਾਲਾਤ-ਏ-ਅੰਮ੍ਰਿਤਸਰ ਕਾਰਪੋਰੇਸ਼ਨ
ਅੰਮ੍ਰਿਤਸਰ ਕਾਰਪੋਰੇਸ਼ਨ ਦੇ ਇਕ ਹੋਣਹਾਰ ਜੇ.ਈ ਨਿਰਵੈਰ ਸਿੰਘ (JAE Nirvair Singh ) ਦਾ ਜਨਤਾ ਨਾਲ ਕਿੰਨਾ  ਹੈ ਨਿਰ-ਵੈਰ, ਤੁਸੀਂ ਆਪ ਦੇਖ ਲਵੋ |

ਦਰਅਸਲ ਹੋਇਆ ਇਹ ਕਿ ਅੰਮ੍ਰਿਤਸਰ ਦੇ ਜੋੜਾ ਫਾਟਕ ਤੋਂ ਇਕ ਨੌਜਵਾਨ ਨੇ ਸੀਵਰੇਜ ਦਾ ਕੰਮ ਠੀਕ ਕਰਵਾਉਣ ਲਈ ਆਪਣੇ ਹੀ ਘਰ ਦੇ ਬਾਹਰ ਸੀਵਰੇਜ ਤੱਕ ਗਲੀ ਪੁੱਟੀ, ਤਾਂ JAE ਸਾਬ ਓਸੇ ਤਰ੍ਹਾਂ ਜਿਵੇਂ ਕਿਸੇ ਦੇ ਜੰਮਣ ਤੇ ਵਧਾਈ ਲੈਣ ਵਾਲੇ ਜੰਦੇ ਹਨ, ਓਵੇ ਸੀਵਰ ਦੀ ਪੁਟਾਈ ਤੇ ਆਪਣੇ ਸਾਥੀ ਨਾਲ ਪਹੁੰਚ ਗਏ |

ਨੌਜਵਾਨ ਅਤੇ ਪਰਿਵਾਰ ਨੂੰ ਡਰਾ ਕੇ, ਕਿ ਇਹ ਤਾਂ ਟੈਕਸ ਬੜਾ ਬਣ ਜਾਣਾ ਹੈ, ਤੁਸੀਂ ਮੇਰੇ ਨਾਲ ਹੀ settlement ਕਰ ਲਵੋ | 
JAE ਸਾਬ ਰਿਸ਼ਵਤ ਦੇ ਲਾਲਚ ਵਿਚ ਇੰਨੇ ਅੰਨ੍ਹੇ ਹੋ ਗਏ ਕਿ ਲੱਗੇ ਹੋਏ ਕੈਮਰੇ ਤਾਂ ਕੀ ਦੇਖਣੇ ਸੀ, ਓਹਲੇ ਛੁਪੇ ਜਿਥੇ ਗੱਲ ਕਰਦੇ ਕਰਵਾਉਂਦੇ ਰਹੇ ਓਥੇ ਵੀ ਕੈਮਰੇ 'ਚ ਰਿਕਾਰਡ ਹੁੰਦਾ ਰਿਹਾ, 
ਹੋਰ ਤਾਂ ਹੋਰ ਸਰਕਾਰੀ ਤੰਤਰ ਤੇ ਰਿਸ਼ਵਤਖੋਰੀ ਤੋਂ ਅੱਕੇ ਨੌਜਵਾਨ ਨੇ ਮੋਬਾਈਲ ਵਿਚ ਰਿਕਾਰਡਿੰਗ ਸ਼ੁਰੂ ਕਰ ਲਈ, ਬੱਸ ਫੇਰ ਕੀ, JAE ਸਾਬ ਅਤੇ ਸਾਥੀ ਸੈਟਿੰਗ ਵਿਚ ਰੁਝੇ ਰਹੇ ਅਤੇ ਨੌਜਵਾਨ ਨੇ ਅਗਿਓ ਪੈਸੇ ਦੇਣ ਦਾ ਲਾਰਾ ਲਗਾਉਂਦਿਆਂ ਅਗਲਾ ਦਿਨ ਮੁਕਰਰ ਕਰਕੇ ਤੋਰ ਦਿੱਤਾ |
ਬੱਸ ਆਹੀ ਸੁਣਦਿਆਂ JAE ਸਾਬ ਅੱਗ ਬਾਬੁਲਾ ਹੁੰਦੇ, ਅਗਲੇ ਨੂੰ ਮਾੜਾ ਚੰਗਾ ਕਹਿ ਕੇ ਨਿਕਲਦੇ ਬਣੇ ਅਤੇ ਫੇਰ ਬਾਰ-ਬਾਰ ਫੋਨ ਕਰਕੇ ਨੌਜਵਾਨ ਦਾ ਵਿਚਾਰ ਜਾਣਨਾ ਚਾਹੁੰਦੇ ਰਹੇ ਕਿ ਹੁਣ ਕਰਨਾਂ ਕੀ ਹੈ ਭਾਵ settlement?

ਇਹ ਕੇਵਲ ਇਕ ਨਹੀਂ ਬਹੁਤ ਸਾਰੇ ਪਰਿਵਾਰਾਂ ਦੀ ਇਹੋ ਕਹਾਣੀ ਹੈ, ਇਕ ਪਾਸੇ ਸਰਕਾਰ ਇਹ ਦਾਅਵੇ ਕਰਦੀ ਨਹੀਂ ਥੱਕਦੀ ਕਿ ਰਿਸ਼ਵਤਖੋਰੀ ਅਤੇ ਪਤਾ ਨਹੀਂ ਹੋਰ ਕੀ ਕੀ ਕੰਮਾਂ ਵਿਚ ਬਦਲਾਅ ਆ ਚੁਕਾ ਹੈ | 
ਕੀ ਇਹ ਹੈ ਅਸਲ ਬਦਲਾਅ ਪੰਜਾਬ ਦਾ...?

  @top fans  @Bhagwant Mann Aam Aadmi Party - Punjab Aam Aadmi Party Arvind Kejriwal Jeevan Jyot Kunwar Vijay Pratap Singh Inderbir Nijjar Asr South Ajay Gupta Dr Jasbir Singh Sandhu

ਹਾਲਾਤ-ਏ-ਅੰਮ੍ਰਿਤਸਰ ਕਾਰਪੋਰੇਸ਼ਨ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਇਕ ਹੋਣਹਾਰ ਜੇ.ਈ ਨਿਰਵੈਰ ਸਿੰਘ (JAE Nirvair Singh ) ਦਾ ਜਨਤਾ ਨਾਲ ਕਿੰਨਾ ਹੈ ਨਿਰ-ਵੈਰ, ਤੁਸੀਂ ਆਪ ਦੇਖ ਲਵੋ | ਦਰਅਸਲ ਹੋਇਆ ਇਹ ਕਿ ਅੰਮ੍ਰਿਤਸਰ ਦੇ ਜੋੜਾ ਫਾਟਕ ਤੋਂ ਇਕ ਨੌਜਵਾਨ ਨੇ ਸੀਵਰੇਜ ਦਾ ਕੰਮ ਠੀਕ ਕਰਵਾਉਣ ਲਈ ਆਪਣੇ ਹੀ ਘਰ ਦੇ ਬਾਹਰ ਸੀਵਰੇਜ ਤੱਕ ਗਲੀ ਪੁੱਟੀ, ਤਾਂ JAE ਸਾਬ ਓਸੇ ਤਰ੍ਹਾਂ ਜਿਵੇਂ ਕਿਸੇ ਦੇ ਜੰਮਣ ਤੇ ਵਧਾਈ ਲੈਣ ਵਾਲੇ ਜੰਦੇ ਹਨ, ਓਵੇ ਸੀਵਰ ਦੀ ਪੁਟਾਈ ਤੇ ਆਪਣੇ ਸਾਥੀ ਨਾਲ ਪਹੁੰਚ ਗਏ | ਨੌਜਵਾਨ ਅਤੇ ਪਰਿਵਾਰ ਨੂੰ ਡਰਾ ਕੇ, ਕਿ ਇਹ ਤਾਂ ਟੈਕਸ ਬੜਾ ਬਣ ਜਾਣਾ ਹੈ, ਤੁਸੀਂ ਮੇਰੇ ਨਾਲ ਹੀ settlement ਕਰ ਲਵੋ | JAE ਸਾਬ ਰਿਸ਼ਵਤ ਦੇ ਲਾਲਚ ਵਿਚ ਇੰਨੇ ਅੰਨ੍ਹੇ ਹੋ ਗਏ ਕਿ ਲੱਗੇ ਹੋਏ ਕੈਮਰੇ ਤਾਂ ਕੀ ਦੇਖਣੇ ਸੀ, ਓਹਲੇ ਛੁਪੇ ਜਿਥੇ ਗੱਲ ਕਰਦੇ ਕਰਵਾਉਂਦੇ ਰਹੇ ਓਥੇ ਵੀ ਕੈਮਰੇ 'ਚ ਰਿਕਾਰਡ ਹੁੰਦਾ ਰਿਹਾ, ਹੋਰ ਤਾਂ ਹੋਰ ਸਰਕਾਰੀ ਤੰਤਰ ਤੇ ਰਿਸ਼ਵਤਖੋਰੀ ਤੋਂ ਅੱਕੇ ਨੌਜਵਾਨ ਨੇ ਮੋਬਾਈਲ ਵਿਚ ਰਿਕਾਰਡਿੰਗ ਸ਼ੁਰੂ ਕਰ ਲਈ, ਬੱਸ ਫੇਰ ਕੀ, JAE ਸਾਬ ਅਤੇ ਸਾਥੀ ਸੈਟਿੰਗ ਵਿਚ ਰੁਝੇ ਰਹੇ ਅਤੇ ਨੌਜਵਾਨ ਨੇ ਅਗਿਓ ਪੈਸੇ ਦੇਣ ਦਾ ਲਾਰਾ ਲਗਾਉਂਦਿਆਂ ਅਗਲਾ ਦਿਨ ਮੁਕਰਰ ਕਰਕੇ ਤੋਰ ਦਿੱਤਾ | ਬੱਸ ਆਹੀ ਸੁਣਦਿਆਂ JAE ਸਾਬ ਅੱਗ ਬਾਬੁਲਾ ਹੁੰਦੇ, ਅਗਲੇ ਨੂੰ ਮਾੜਾ ਚੰਗਾ ਕਹਿ ਕੇ ਨਿਕਲਦੇ ਬਣੇ ਅਤੇ ਫੇਰ ਬਾਰ-ਬਾਰ ਫੋਨ ਕਰਕੇ ਨੌਜਵਾਨ ਦਾ ਵਿਚਾਰ ਜਾਣਨਾ ਚਾਹੁੰਦੇ ਰਹੇ ਕਿ ਹੁਣ ਕਰਨਾਂ ਕੀ ਹੈ ਭਾਵ settlement? ਇਹ ਕੇਵਲ ਇਕ ਨਹੀਂ ਬਹੁਤ ਸਾਰੇ ਪਰਿਵਾਰਾਂ ਦੀ ਇਹੋ ਕਹਾਣੀ ਹੈ, ਇਕ ਪਾਸੇ ਸਰਕਾਰ ਇਹ ਦਾਅਵੇ ਕਰਦੀ ਨਹੀਂ ਥੱਕਦੀ ਕਿ ਰਿਸ਼ਵਤਖੋਰੀ ਅਤੇ ਪਤਾ ਨਹੀਂ ਹੋਰ ਕੀ ਕੀ ਕੰਮਾਂ ਵਿਚ ਬਦਲਾਅ ਆ ਚੁਕਾ ਹੈ | ਕੀ ਇਹ ਹੈ ਅਸਲ ਬਦਲਾਅ ਪੰਜਾਬ ਦਾ...? @top fans @Bhagwant Mann Aam Aadmi Party - Punjab Aam Aadmi Party Arvind Kejriwal Jeevan Jyot Kunwar Vijay Pratap Singh Inderbir Nijjar Asr South Ajay Gupta Dr Jasbir Singh Sandhu

Amritsar 2, Amritsar | Aug 17, 2026

ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਜੀ ਵੱਲੋਂ ਤਰੱਕੀਯਾਬ ਹੋਏ ASIs ਨੂੰ ਮੁਬਾਰਕਬਾਦ ਅਤੇ ਭਵਿੱਖ ਲਈ ਸ਼ੁਭਕਾਮਨਾਵਾ ਦਿੱਤੀਆਂ ਗਈਆਂ।

Police Commissioner of Amritsar congratulated the newly promoted ASIs and extended best wishes for their future endeavors.

#ForceIsFamily

ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਜੀ ਵੱਲੋਂ ਤਰੱਕੀਯਾਬ ਹੋਏ ASIs ਨੂੰ ਮੁਬਾਰਕਬਾਦ ਅਤੇ ਭਵਿੱਖ ਲਈ ਸ਼ੁਭਕਾਮਨਾਵਾ ਦਿੱਤੀਆਂ ਗਈਆਂ। Police Commissioner of Amritsar congratulated the newly promoted ASIs and extended best wishes for their future endeavors. #ForceIsFamily

Amritsar 2, Amritsar | Aug 17, 2026

World Ozone Day Let’s protect the Ozone Layer today for a healthier tomorrow. 🌱 Small steps = Big impact! 📍 DPS Amritsar (Junior Wing), 62 Shastri Nagar, Lawrence Road, Amritsar - Amritsar 2 News