ਮੋਰਿੰਡਾ: ਟਰੇਡਿੰਗ ਦੇ ਨਾਮ 'ਤੇ ਲੱਖਾਂ ਦੀ ਠੱਗੀ, ਇੱਕ ਖਿਲਾਫ ਮਾਮਲਾ ਦਰਜ
ਮੋਰਿੰਡਾ ਵਿੱਚ ਟਰੇਡਿੰਗ ਵੈੱਬਸਾਈਟ ਰਾਹੀਂ ਮੋਟੇ ਮੁਨਾਫੇ ਦਾ ਲਾਲਚ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਮਨਜੀਤ ਸਿੰਘ ਖਿਲਾਫ ਥਾਣਾ ਸਿਟੀ ਮੋਰਿੰਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਨੇ ਵੈੱਬਸਾਈਟ ਬੰਦ ਕਰਕੇ ਪੈਸੇ ਹੜੱਪ ਲਏ ਸਨ। ਜਾਂਚ ਜਾਰੀ ਹੈ।