Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
मुख्यमंत्री
Congress
Modi
Delhi
Viral
मारपीट
Crime
Dm
Up
अमित_शाह
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर
No video available

ਸੁਨਾਮ: ਭਵਾਨੀਗੜ੍ਹ ਤੋਂ ਸੁਨਾਮ ਆਉਣ ਵਾਲੀ ਸੜਕ ਦੇ ਨਾਂਅ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਹੋਈ ਆਹਮੋ ਸਾਹਮਣੇ

Sunam, Sangrur | Jul 25, 2025
ਭਵਾਨੀਗੜ੍ਹ ਤੋਂ ਸੁਨਾਮ ਤੱਕ ਆਉਣ ਵਾਲੀ ਸੜਕ ਦਾ ਨਾਮ ਸ਼ਹੀਦੇ ਆਜ਼ਮ ਉਧਮ ਸਿੰਘ ਦੇ ਨਾਮ ਉੱਤੇ ਪੰਜਾਬ ਸਰਕਾਰ ਵੱਲੋਂ ਰੱਖਿਆ ਗਿਆ ਹੈ ਪਰ ਕਾਂਗਰਸ ਪਾਰਟੀ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਿਹਾ ਕਿ 2021 ਵਿੱਚ ਪਹਿਲਾਂ ਪੰਜਾਬ ਸਰਕਾਰ ਵੱਲੋਂ ਇਸ ਰੋਡ ਦਾ ਨਾਮ ਮਹਾਰਾਜਾ ਅਗਰ ਸੈਨ ਦੇ ਨਾਮ ਉੱਤੇ ਰੱਖਿਆ ਗਿਆ ਸੀ। ਆਮ ਆਦਮੀ ਪਾਰਟੀ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਕਰਨਾ ਸੀ ਕੁਝ ਨਵਾਂ ਕਰਦੇ ਨਾ ਬਦਲਣ ਦੀ ਕੀ ਜਰੂਰਤ ਸੀ