ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਟਿਕਟ ਕਿਸ ਨੂੰ ਦਿੰਦੀ ਹੈ ਅਤੇ ਖਰੜ ਵਿਧਾਨ ਸਭਾ ਦਾ ਚੋਣੀ ਮੁਕਾਬਲਾ ਕਿਹੜਾ ਰੁਖ ਲੈਂਦਾ ਹੈ।
ਤੁਹਾਡੀ ਕੀ ਰਾਇ ਹੈ? ਕੀ ਪਾਰਟੀ ਨੂੰ ਸਾਹਿਬ ਸਿੰਘ ਨੂੰ ਟਿਕਟ ਦੇਣੀ ਚਾਹੀਦੀ ਹੈ? ਆਪਣੀ ਰਾਇ ਕਮੈਂਟ ਕਰਕੇ ਜ਼ਰੂਰ ਦੱਸੋ।
#Kharar #Mohali #AkaliDal #WarisPunjab #PunjabPolitics Election2027
Jagadhri, Yamuna Nagar | Aug 17, 2026