1.21 ਕਰੋੜ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਜਿਲ੍ਹੇ ਦੇ ਐਂਟਰੀ ਪੁਆਇੰਟ ਤੇ ਬਣਨਗੇ 2 ਵਿਰਾਸਤੀ ਗੇਟ,,ਦੀਵਾਲੀ ਤੋਂ ਪਹਿਲਾਂ ਲੋਕਾ ਨੂੰ ਸਪੁਰਦ ਕੀਤਾ ਜਾਵੇਗਾ ਸ਼੍ਰੀ ਰਾਮ ਦੁਆਰ ਗੇਟ,,ਦੀਨਾਨਗਰ ਹਾਈਵੇ ਤੇ ਵੀ ਜਲਦ ਬਣ ਕੇ ਤਿਆਰ ਹੋਵੇਗਾ ਬਾਬਾ ਸ਼੍ਰੀ ਚੰਦ ਜੀ ਦੁਆਰ ਗੇਟ#gurdaspur #attack #election #aap #mission2027