ਪਟਿਆਲਾ: PRTC ਦਾ ਬੇੜਾ ਹੋਵੇਗਾ ਹੋਰ ਮਜ਼ਬੂਤ: 20 ਅਕਤੂਬਰ ਤੱਕ ਸ਼ਾਮਲ ਹੋਣਗੀਆਂ 100 ਨਵੀਆਂ ਬੱਸਾਂ
PRTC ਯਾਤਰੀਆਂ ਲਈ ਵੱਡਾ ਕਦਮ, 20 ਅਕਤੂਬਰ ਤੱਕ ਕੁੱਲ 100 ਨਵੀਆਂ ਮਿੰਨੀ ਬੱਸਾਂ ਬੇੜੇ ਵਿੱਚ ਸ਼ਾਮਲ ਹੋਣਗੀਆਂ। ਇਸ ਨਾਲ ਨਵੀਂ ਭਰਤੀ ਦੇ ਮੌਕੇ ਵੀ ਮਿਲਣਗੇ। ਨਾਲ ਹੀ ਮੁਲਾਜ਼ਮਾਂ ਦੀ ਤਨਖਾਹ ਵਿੱਚ 20 ਫੀਸਦੀ ਵਾਧਾ ਅਤੇ 8 ਫੀਸਦੀ DA ਦਾ ਐਲਾਨ ਕੀਤਾ ਗਿਆ ਹੈ।