ਖਡੂਰ ਸਾਹਿਬ: ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦਾ 452ਵਾਂ ਜੋਤੀ ਜੋਤ ਦਿਵਸ: ਤਿੰਨ ਦਿਨਾਂ ਜੋੜ ਮੇਲਾ ਸ਼ੁਰੂ
ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਸ੍ਰੀ ਬਾਓਲੀ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ 452ਵਾਂ ਜੋਤੀ ਜੋਤ ਦਿਵਸ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਤੋਂ ਤਿੰਨ ਦਿਨਾਂ ਸਾਲਾਨਾ ਜੋੜ ਮੇਲਾ (ਜੱਗ ਮੇਲਾ) ਸ਼ੁਰੂ ਹੋ ਗਿਆ ਹੈ।