ਪਠਾਨਕੋਟ: ਬਦਲੇਗਾ ਪੰਗੋਲੀ ਚੌਂਕ ਦਾ ਨਾਮ, ਸ਼ਹੀਦ ਕਰਨਲ ਜੈਦੀਪ ਸਿੰਘ ਦੇ ਨਾਮ 'ਤੇ ਰੱਖਿਆ ਜਾਵੇਗਾ
ਪਠਾਨਕੋਟ ਦੇ ਪੰਗੋਲੀ ਚੌਂਕ ਦਾ ਨਾਮ ਹੁਣ ਸ਼ਹੀਦ ਕਰਨਲ ਜੈਦੀਪ ਸਿੰਘ ਸਲਾਰੀਆ ਦੇ ਨਾਮ 'ਤੇ ਰੱਖਿਆ ਜਾਵੇਗਾ। ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਨੇ ਚੌਂਕ ਵਿੱਚ ਪ੍ਰਤਿਮਾ ਲਗਾਉਣ ਦਾ ਵੀ ਐਲਾਨ ਕੀਤਾ ਹੈ। ਇਸ ਖਬਰ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।