ਮੁਕੇਰੀਆਂ: ਮੁਕੇਰੀਆਂ ਵਿਖੇ 3 ਅਕਤੂਬਰ ਨੂੰ ਹੋਵੇਗਾ ਹਲਦੀ ਘਾਟੀ ਦੀ ਮਿੱਟੀ ਵੀਰੋ ਕਾ ਸਨਮਾਨ ਪ੍ਰੋਗਰਾਮ
ਮੁਕੇਰੀਆਂ ਦੇ ਮਨਕੋਟੀਆ ਪੈਲੇਸ ਵਿਖੇ 3 ਅਕਤੂਬਰ ਨੂੰ ਹਲਦੀ ਘਾਟੀ ਦੀ ਮਿੱਟੀ ਵੀਰੋ ਕਾ ਸਨਮਾਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਕਾਂਗਰਸ ਨੇਤਾ ਸੁਮਿਤ ਡਡਵਾਲ ਨੇ ਇਲਾਕੇ ਦੇ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।