ਹੁਸ਼ਿਆਰਪੁਰ: ਸੀਐਚਸੀ ਭੋਲ ਕਲੋਟਾ ਵਿਖੇ ਵਿਸ਼ਵ ਰੈਬੀਜ਼ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ
ਸੀਐਚਸੀ ਭੋਲ ਕਲੋਟਾ ਵਿੱਚ ਵਿਸ਼ਵ ਰੈਬੀਜ਼ ਦਿਵਸ ਮਨਾਇਆ ਗਿਆ। ਐਸਐਮਓ ਡਾ. ਲਸ਼ਕਰ ਨੇ ਲੋਕਾਂ ਨੂੰ ਰੈਬੀਜ਼ ਤੋਂ ਬਚਾਅ, ਜ਼ਖ਼ਮ ਦੀ ਸਫਾਈ ਅਤੇ ਟੀਕਾਕਰਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੈਡੀਕਲ ਅਫਸਰਾਂ ਅਤੇ ਸਿਹਤ ਵਿਭਾਗ ਦੀ ਟੀਮ ਸਮੇਤ ਕਈ ਲੋਕ ਹਾਜ਼ਰ ਸਨ।