⭕ ਪੰਜਾਬ, ਸਵਾਲ ਤੋਂ ਸਲਫਾਸ ਤੱਕ 🧿
ਗੁਲਜ਼ਾਰ ਸਿੰਘ ਤੂਰ ਬੰਜਾਰਾ ਦੀ ਮੌਤ ਦੇ ਮਾਮਲੇ ਵਿੱਚ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲਡ ਕਾਸਟਸ (NCSC) ਨੇ ਸ਼ੀਤਲ ਅੰਗੁਰਾਲ ਜੀ, SC ਮੋਰਚਾ ਪ੍ਰਧਾਨ, ਪੰਜਾਬ BJP, ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ 5 ਦਿਨਾਂ ਦੇ ਅੰਦਰ Action Taken Report (ATR) ਪੇਸ਼ ਕਰਨ ਦੇ ਹੁਕਮ ਦਿੱਤੇ ਹਨ।