Public App Logo
Profile Picture

Manjit Dhawan

@manjitdhawan
65848Followers
12Following
ਮੋਗਾ: ਵਾਰਡ ਨੰਬਰ 26 'ਚ ਵਿਧਾਇਕ ਅਮਨਦੀਪ ਕੌਰ ਅਰੋੜਾ ਤੇ ਮੇਅਰ ਬਲਜੀਤ ਸਿੰਘ ਨੇ 38 ਲੱਖ 50 ਹਜ਼ਾਰ ਰੁਪਏ ਦੇ ਵਿਕਾਸ ਕਾਰਜ ਕਰਵਾਏ ਸ਼ੁਰੂ
ਮੋਗਾ: SSP ਮੋਗਾ ਨੇ ਉਹਨਾਂ ਪੁਲਿਸ ਕਰਮਚਾਰੀ ਨੂੰ ਕਲਾਸ-1 ਸਰਟੀਫਿਕੇਟ ਅਵਾਰਡ ਦੇ ਕੇ ਕੀਤਾ ਸਨਮਾਨਿਤ
ਮੋਗਾ: ਮੋਗਾ ਪੁਲਿਸ ਵੱਲੋਂ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਅੱਜ ਸ਼ਹਿਰ ਵਿੱਚ ਚਲਾਇਆ ਗਿਆ ਵਿਸ਼ੇਸ਼ ਕਾਸੋ ਅਪਰੇਸ਼ਨ
ਪਟਿਆਲਾ: ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਟਿਆਲਾ  ਖਾਲਸਾ ਕਾਲਜ ਚ ਕਰਵਾਇਆ ਵਿਸ਼ੇਸ਼ ਸੈਮੀਨਾਰ
ਪਟਿਆਲਾ: ਵਿਧਾਇਕ ਕੋਹਲੀ ਅਤੇ ਮੇਅਰ ਨੇ ਸ਼ੀਸ਼ ਮਹਿਲ ਐਨਕਲੇਵ ਵਿਚ 43 ਲੱਖ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਕਾਰਜ ਕਰਵਾਈਆ ਸ਼ੁਰੂ
ਪਟਿਆਲਾ: CMਫਲਾਇੰਗ ਸਕੁਐਡ ਨੇ ਪਟਿਆਲਾ ਅਧੀਨ ਪੈਂਦੇ ਪਿੰਡ ਹਿਆਣਾ ਖੁਰਦ-ਮੰਡੌਰ ਅਜਨੌਦਾ ਛਾਪੇਮਾਰੀ ਕਰ ਸੜਕ ਦੇ ਭਰੇ ਸੈਂਪਲ
ਪਟਿਆਲਾ: ਝੋਨੇ ਦਾ ਝਾੜ ਘੱਟ ਨਿਕਲਣ ਕਾਰਣ ਮੁਆਵਜੇ ਦੀ ਮੰਗ ਨੂੰ ਲੈਕੇ  ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ  ਆਗੂਆ ਨੇ ਡੀਸੀ ਪਟਿਆਲਾ ਨੂੰ ਦੀਤਾ ਮੰਗ ਪਤਰ
ਪਟਿਆਲਾ: ਪਟਿਆਲਾ ਸਰਹਿੰਦ ਰੋਡ ਸਥਿਤ ਪਿੰਡ ਨੰਦਪੁਰ 
ਕੇਸ਼ੋਂ ਨੇੜੇ ਹੋਇਆ ਭਿਆਨਕ ਸੜਕੀ ਹਾਦਸਾ
ਪਠਾਨਕੋਟ: ਮਿਸ਼ਨ "ਨਸ਼ਾ ਮੁਕਤ ਪੰਜਾਬ" ਤਹਿਤ ਜਿਲਾ ਪਠਾਨਕੋਟ ਪੁਲਿਸ ਨੇ ਐਨਡੀਪੀਐਸ ਐਕਟ ਅਧੀਨ ਨਾਮਜਦ ਇੱਕ ਆਰੋਪੀ ਕੀਤਾ ਕਾਬੂ
ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਪੁਲਿਸ ਨੇ ਮਾਨਯੋਗ ਅਦਾਲਤ ਵੱਲੋਂ ਭਗੌੜੇ ਕਰਾਰ ਕੀਤੇ ਗਏ ਇੱਕ ਆਰੋਪੀ ਨੂੰ ਕੀਤਾ ਕਾਬੂ
ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਜਮਾਲਪੁਰ ਵਿਖੇ ਕੀਤਾ ਨਸ਼ਿਆਂ ਵਿਰੁੱਧ ਸੈਮੀਨਾਰ ਦਾ ਆਯੋਜਨ
ਪਠਾਨਕੋਟ: ਪਠਾਨਕੋਟ ਪੁਲਿਸ ਨੇ ਧਾਰਮਿਕ ਸਥਾਨਾਂ 'ਤੇ ਐਤਵਾਰ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚਲਾਇਆ ਵਿਸ਼ੇਸ਼ ਚੈਕਿੰਗ ਅਭਿਆਨ
ਪਠਾਨਕੋਟ: ਪਠਾਨਕੋਟ ਦੇ ਹਲਕਾ ਭੋਆ ਦੇ ਵਿੱਚ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਨਵੀਆਂ ਬਣ ਜਾ ਰਹੀਆਂ ਸੜਕਾਂ ਦਾ ਮੰਤਰੀ ਕਟਾਰੂਚੱਕ ਨੇ ਕੀਤਾ ਸ਼ੁਭਆਰੰਭ
ਪਟਿਆਲਾ: ਭਾਰਤੀ ਰੇਲ ਮੰਤਰਾਲੇ ਨੇ ਰਾਜਪੁਰਾ ਮੋਹਾਲੀ ਰੇਲ ਲਿੰਕ ਲਾਈਨ ਪ੍ਰੋਜੈਕਟ ਨਿਰਮਾਣ ਦੇ ਲਈ ਸੂਚਨਾ ਕੀਤੀ ਜਾ ਰਹੀ52.84ਹੈਕਟੇਅਰ ਜਮੀਨ ਹੋਵੇਗੀ ਇਕਵਯਰ
ਪਟਿਆਲਾ: ਪਟਿਆਲ ਅਧੀਨ ਪੈਂਦੀ ਚੌਂਕੀ ਬਹਾਦਰਗੜ੍ਹ ਟੀਮ ਨੇ 90 ਲੀਟਰ ਨਾਜਾਇਜ਼ ਸ਼ਰਾਬ ਅਤੇ 40 ਲੀਟਰ ਲਾਹਨ ਬਰਾਮਦ ਕਰ ਇਕ ਅਰੋਪੀ ਕੀਤਾ ਕਾਬੂ
ਪਟਿਆਲਾ: ਪਟਿਆਲਾ ਦੇ 21 ਨੰਬਰ ਫਾਟਕ ਦੇ ਫਲਾਈ ਓਵਰ ਦੀ ਨਵੀਂ ਬਣ ਰਹੀ ਸੜਕ ਦਾ ਵਿਧਾਇਕ ਅਜੀਤ ਪਾਲ ਸਿੰਘ ਕੋਲੀ ਨੇ ਕਰਵਾਇਆ ਸਸੁਭ ਆਰੰਭ
ਪਟਿਆਲਾ: ਸਮਾਨਾ ਦੀ ਅਨਾਜ ਮੰਡੀ ਵਿਖੇ ਕਈ ਦਿਨਾਂ ਤੋਂ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਝੋਨੇ ਦੇ ਲਗੇ ਅੰਬਾਰ  ਆੜਤੀ ਅਤੇ ਕਿਸਾਨਾਂ ਹੋ ਰਹੇ ਪਰੇਸ਼ਆਨ
ਪਟਿਆਲਾ: ਪਟਿਆਲਾ ਦੇ ਇਤਿਹਾਸਿਕ ਗੁਰੂ ਦੁਬਾਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਅੱਜ ਪੰਚਮੀਆਂ ਮੋਕੇ  11 ਸ਼ਰਧਾਲੂ ਹੋਏ  ਨਤਮਸਤਕ
ਪਟਿਆਲਾ: ਗੁੜ ਮੰਡੀ ਪਟਿਆਲਾ ਸਥਿਤ ਦੁਕਾਨ ਦੇ ਬਾਹਰੋ30 ਕਿਲੋ ਬਦਾਮਾ ਦਾ ਕੱਟਾ ਕੁੱਝ ਸਕਿੰਟਾਂ ਚ ਚੋਰੀ ਹੋਣ ਦਾ ਵਿਡਿਉ ਸੋਸ਼ਲ ਮੀਡੀਆ ਤੇ ਹੋਇਆ ਵਾਈਰਲ
ਪਟਿਆਲਾ: ਸ਼ਹਿਰ ਪਟਿਆਲਾ ਦੇ ਮੁੱਖ ਇਲਾਕਿਆਂ ਦੀਆਂ ਟੁੱਟੀਆਂ ਪਈਆਂ ਸੜਕਾਂ ਤੇ ਸਥਾਨ ਲੋਕਾਂ ਨੇ ਜਤਾਈ ਨਰਾਜ਼ਗੀ
ਪਟਿਆਲਾ: ਪਟਿਆਲਾ ਦੀ ਅਨਾਜ ਮੰਡੀ ਪੁਲਿਸ ਨੇ ਸ਼ਹਿਰ ਦੇ ਵਿੱਚ ਖੋਆ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਆਰੋਪੀ ਕੀਤੇ ਕਾਬੂ
ਪਟਿਆਲਾ: ਪਟਾਕਾ ਮਾਰਕੀਟ ਪਟਿਆਲਾ ਦੇ ਦੁਕਾਨਦਾਰਾਂ ਨੇ ਵਿਧਾਇਕ ਕੋਹਲੀ ਦਾ ਕੀਤਾ ਸਨਮਾਨ
ਪਟਿਆਲਾ: ਪਟਿਆਲਾ ਤੋ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਖੇਡਾਂ ' ਚ  ਮੈਡਲ ਹਾਸਲ ਕਰਨ ' ਤੇ ਬੱਚਿਆਂ ਦੀ ਕੀਤੀ ਗਈ ਹੌਂਸਲਾ ਅਫਜ਼ਾਈ
ਪਟਿਆਲਾ: ਕਾਲਕਾ ਰੋਡ ਤੇ ਸਟੀਕਰ ਨੰਬਰ ਪਲੇਟ ਦਾ ਕੰਮ ਕਰਦੇ ਦੁਕਾਨਦਾਰ ਤੇ ਅਣਜਾਨ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰ ਕੀਤਾ ਗਿਆ ਜ਼ਖਮੀ
ਪਟਿਆਲਾ: ਪੁਰਾਣੀ ਰੰਜਿਸ਼ ਨੂੰ ਲੈ ਕੇ ਕਾਰ ਸਵਾਰ ਤਿੰਨ ਨੌਜਵਾਨਾਂ ਨੇ ਬਜ਼ੁਰਗ ਮੋਟਰਸਾਈਕਲ ਸਵਾਰ ਉੱਤੇ ਹਮਲਾ ਕਰ ਬਜੁਰਗ ਨੂੰ ਕੀਤਾ ਜ਼ਖਮੀ