Public App Logo
Profile Picture

priyanka sharma

@ldh.news.p
95296Followers
1471Following
ਲੁਧਿਆਣਾ ਪੂਰਬੀ: ਭਾਬੀਆਂ ਨਜ਼ਦੀਕੀ ਇਲਾਕੇ ਦੇ ਵਿੱਚ ਲੋਕਾਂ ਨੂੰ ਆ ਰਹੀ ਪਾਣੀ ਦੀ ਮੁਸ਼ਕਿਲ ਕੌਂਸਲਰ ਦੇ ਖਿਲਾਫ ਕੀਤਾ ਪ੍ਰਦਰਸ਼ਨ
ਲੁਧਿਆਣਾ ਪੂਰਬੀ: ਲਕਸ਼ਮਣ ਨਗਰ ਲਿਖੇ ਬਿਜਲੀ ਦੇ ਮੀਟਰਾਂ ਨੂੰ ਅਚਾਨਕ ਲੱਗੀ ਭਿਆਨਕ ਅੱਗ
ਲੁਧਿਆਣਾ ਪੂਰਬੀ: ਜਲੰਧਰ ਬਾਈਪਾਸ ਦਾਣਾ ਮੰਡੀ ਵਿਖੇ ਝੋਨੇ ਦੀ ਖਰੀਦ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਮਾਰਕੀਟ ਕਮੇਟੀ ਚੇਅਰਮੈਨ ਨੇ
ਲੁਧਿਆਣਾ ਪੂਰਬੀ: ਭਗਵਾਨ ਕ੍ਰਿਸ਼ਨ  ਬਾਰੇ ਗਲਤ ਟਿੱਪਣੀ ਕਰਨ ਵਾਲੇ ਦੀ ਵੀਡੀਓ ਲੈਕੇ ਲਾਈਵ ਹੋਏ ਸ਼ਿਵ ਸੈਨਾ ਵਾਲੇ.. ਫੇਰ ਕੱਢਿਆ ਜਲੂਸ
ਲੁਧਿਆਣਾ ਪੂਰਬੀ: ਬਿਜਲੀ ਕੱਟਾਂ ਖਿਲਾਫ ਧਰਨਾ ਦੇਣ ਵਾਲੇ ਪੰਜਾਬ ਡਾਇੰਗ ਐਸੋਸੀਏਸ਼ਨ ਦੇ ਪ੍ਰਧਾਨ ਬੋਬੀ ਜਿੰਦਲ ਦੇ  FIR ਦਰਜ਼
ਲੁਧਿਆਣਾ ਪੂਰਬੀ: ਬਾਬਾ ਬਾਗੇਸ਼ਵੇਰ ਧਾਮ ਦੇ ਸਪਸ਼ਟੀਕਰਨ ਦੇ ਸ਼ਾਹੀ ਇਮਾਮ ਲੁਧਿਆਣਾ ਨੇ ਜਤਾਈ ਖੁਸ਼ੀ, ਕਿਹਾ ਆਪਸੀ ਭਾਈਚਾਰਕ ਸਾਂਝ ਸੰਦੇਸ਼ ਹੈ ਜਰੂਰੀ
ਲੁਧਿਆਣਾ ਪੂਰਬੀ: ਪਾਂਡੇ ਡੋਸਾ ਨਜ਼ਦੀਕ  ਕਰੇਟਾ ਕਾਰ ਚ ਆਏ ਚੋਰਾਂ ਨੇ ਸਿਫਟ ਗੱਡੀ ਕੀਤੀ ਚੋਰੀ ਵੀਡੀਓ ਆਈ ਸਾਹਮਣੇ
ਸਮਰਾਲਾ: ਸਮਰਾਲਾ ਦਾਣਾ ਮੰਡੀ ਵਿੱਚ ਵਿਧਾਇਕ ਨੇ ਝੋਨੇ ਦੀ ਖਰੀਦ ਦਾ ਕੀਤਾ ਉਦਘਾਟਨ
ਲੁਧਿਆਣਾ ਪੂਰਬੀ: ਯੂਨਾਈਟਡ ਕ੍ਰਿਸਚਨ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਦੇ ਵੱਲੋਂ ਬਾਬਾ ਬਾਗੇਸ਼ਵਰ ਦੇ ਖਿਲਾਫ ਸੀਪੀ  ਨੂੰਦਿੱਤਾ ਗਿਆ ਮੰਗ ਪੱਤਰ
ਲੁਧਿਆਣਾ ਪੂਰਬੀ: ਬਾਂਬੇ ਤੋਂ ਲੁਧਿਆਣੇ ਪੁੱਜੇ ਵਕੀਲ ਦਾ ਆਈਕੋਨਿਕ ਕੰਪਨੀ ਸਬੰਧੀ ਬਆਂ ਸੁਣੋ , ਕਿਉਂ ਹੋਈ ਰੇਡ
ਲੁਧਿਆਣਾ ਪੂਰਬੀ: ਬਾਗ ਵਾਲੀ ਗਲੀ ਦੇ ਵਿੱਚ ਹੋਈ ਰੇਡ ਤੋਂ ਬਾਅਦ ਦੁਕਾਨਦਾਰ ਦਾ ਬਿਆਨ ਆਇਆ ਸਾਹਮਣੇ
ਲੁਧਿਆਣਾ ਪੂਰਬੀ: ਲੁਧਿਆਣੇ ਦੀ ਬਾਗ ਵਾਲੀ ਗਲੀ ਦੇ ਵਿੱਚ ਕਾਪੀਰਾਈਟ ਨੂੰ ਲੈ ਕੇ ਇੱਕ ਦੁਕਾਨ ਤੇ ਬੋਂਬੇ ਦੀ ਟੀਮ ਨੇ ਮਾਰਿਆ ਛਾਪਾ ਮੌਕੇ ਤੇ ਹੋਇਆ ਵੱਡਾ ਹੰਗਾਮਾ ਵੇਖੋ
ਲੁਧਿਆਣਾ ਪੂਰਬੀ: ਲੁਧਿਆਣਾ ਦੁਰਾਹਾ ਨੈਸ਼ਨਲ ਹਾਈਵੇ ਤੇ ਪੀਆਰਟੀਸੀ ਬੱਸ ਅਤੇ ਟਰੱਕ ਦੀ ਹੋਈ ਟੱਕਰ
ਖੰਨਾ: ਖੰਨਾ ਸਮਰਾਲਾ ਰੋਡ ਤੇ ਤੇਜ਼ ਰਫਤਾਰ ਕਾਰਨ ਐਕਟੀਵਾ ਸਵਾਰ ਨੂੰ ਮਾਰੀ ਟੱਕਰ ਗਿੱਦਾ ਸਿਖਾਉਣ ਵਾਲੀ ਕੁੜੀ ਦੀ ਹੋਈ ਮੌਤ
ਲੁਧਿਆਣਾ ਪੂਰਬੀ: ਸਮਰਾਲਾ ਨਗਰ ਕੌਂਸਲ ਦੇ ਵਿੱਚ ਐਨਓਸੀ ਨੂੰ ਲੈ ਕੇ ਹੋ ਰਿਹਾ ਵਿਵਾਦ
ਲੁਧਿਆਣਾ ਪੂਰਬੀ: ਲੁਧਿਆਣਾ ਦੇ ਮਾਲ ਟਾਊਨ ਇਲਾਕੇ ਦੇ ਵਿੱਚ ਚਾਬੀ ਬਣਾਉਣ ਵਾਲੇ ਗਿਰੋਹ ਨੇ ਘਰ ਦੇ ਵਿੱਚੋਂ 50 ਤੋਲੇ ਸੋਨਾ ਕੀਤਾ। ਗਾਇਬ
ਲੁਧਿਆਣਾ ਪੂਰਬੀ: ਕ੍ਰਿਸ਼ਚਨ ਯੂਨਾਈਟਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੁਆ ਦਾ ਐਲਾਨ ਕਿਹਾ ਕਰਾਂਗੇ ਬਾਗੇਸ਼ਵਰ ਧਾਮ ਵਾਲੇ ਬਾਬੇ ਦਾ ਘਿਰਾਓ
ਲੁਧਿਆਣਾ ਪੂਰਬੀ: ਥਾਣਾ ਡੇਲੋ ਦੇ ਅੱਗੇ ਆਰੋਪੀ ਮਹਿਲਾ ਨੂੰ vip ਟ੍ਰੀਟਮੈਂਟ ਦੇਣ ਦੀ ਵਜ੍ਹਾ ਕਰ ਕੇ ਲਗਾਇਆ ਧਰਨਾ
ਲੁਧਿਆਣਾ ਪੂਰਬੀ: ਭਾਜਪਾ ਨਸ਼ਾ ਮੁਕਤ ਯਾਤਰਾ ਤੇ ਆਏ ਮਨੋਜ ਤਿਵਾੜੀ ਨੇ ਆਪ ਸਰਕਾਰ ਤੇ ਕੱਸਿਆ ਤਨਜ
ਲੁਧਿਆਣਾ ਪੂਰਬੀ: ਬਾਬਾ ਬਾਗੇਸ਼ਵਰ ਧਾਮ ਦੇ ਦਰਬਾਰ ਤੇ ਪੁੱਜੇ ਗਾਇਕ ਇੰਦਰਜੀਤ ਨਿੱਕੂ ਨੇ ਦਿੱਤਾ ਵੱਡਾ ਬਿਆਨ
ਲੁਧਿਆਣਾ ਪੂਰਬੀ: ਪਹਿਲੀ ਵਾਰ ਬਾਗੇਸ਼ਵਰ ਧਾਮ ਵਾਲੇ ਬਾਬੇ ਦਾ ਲੁਧਿਆਣਾ ਪਹੁੰਚਣ ਤੇ ਆਇਆ ਬਿਆਨ ਸਾਹਮਣੇ
ਲੁਧਿਆਣਾ ਪੂਰਬੀ: ਲੁਧਿਆਣਾ ਪੁੱਜੇ ਧਰੇਦਰ ਸ਼ਾਸਤਰੀ ਦੇ ਖਿਲਾਫ ਸ਼ਾਹੀ ਇਮਾਮ ਜਾਰੀ ਕੀਤਾ ਬਿਆਨ,ਆਪਣੇ ਦਿੱਤੇ ਨਾਪਾਕ ਬਿਆਨ ਤੇ ਮੰਗਣ ਮਾਫੀ
ਲੁਧਿਆਣਾ ਪੂਰਬੀ: ਸੰਜੇ ਗਾਂਧੀ ਕਲੋਨੀ ਦੇ ਵਿੱਚ ਕੁੜੀ ਦੇ ਵੱਲੋਂ ਘਰ ਦੇ ਬੂਹੇ ਖੜਕਾ ਮੰਗੇ ਜਾ ਰਹੇ ਨਸ਼ੇ ਲਈ ਪੈਸੇ, ਮੌਕੇ ਤੇ ਪੁੱਜੇ ਅਕਾਲੀ ਆਗੂ ਨੇ ਬਣਾਈ ਵੀਡੀਓ
ਲੁਧਿਆਣਾ ਪੂਰਬੀ: ਥਾਣਾ ਸਾਹਨੇਵਾਲ ਅਧੀਨ ਆਉਂਦੀ ਫੈਕਟਰੀ ਦੇ ਵਿੱਚ 19 ਸਾਲ ਦੀ ਕੁੜੀ ਦੀ ਦੁਪੱਟਾ ਮਸ਼ੀਨ ਵਿੱਚ ਫਸਣ ਕਰਕੇ ਹੋਈ ਮੌਤ ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨ
ਲੁਧਿਆਣਾ ਪੂਰਬੀ: ਲੁਧਿਆਣਾ ਕਈ ਘੰਟੇ ਜਸ਼ਨੇ ਇਨਕਲਾਬ ਦੇ ਕਾਰਨ ਜਾਮ ਵਿੱਚ ਫਸੇ ਰਹੇ ਲੋਕ