Public App Logo
Profile Picture

nitin tandon

@usr49736450
479Followers
1Following
ਪਠਾਨਕੋਟ: ਪਠਾਨਕੋਟ ਦੇ ਮਲਕਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਮਿਡ ਡੇ ਮੀਲ ਅਤੇ ਕੁਕਿੰਗ ਪ੍ਰਤੀਯੋਗਿਤਾ ਕਾਰਵਾਈ ਗਈ।
ਪਠਾਨਕੋਟ: ਪਠਾਨਕੋਟ ਦੇ ਨਾਲ ਲੱਗਦੇ ਸੁਜਾਨਪੁਰ ਦੇ ਮਹਾਜਨ ਹਾਲ ਵਿੱਚ ਸ਼੍ਰੀ ਮਦਨ ਲਾਲ ਮਹਾਜਨ ਦੇ 137ਵੇਂ ਜਨਮ ਦਿਵਸ ਨੂੰ ਮਨਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ
ਪਠਾਨਕੋਟ: ਪਠਾਨਕੋਟ ਦੇ ਨਾਲ ਲੱਗਦੇ ਹਲਕਾ ਦੀਨਾ ਨਗਰ ਦੇ ਵਿੱਚ ਪੈਂਦੇ ਮਰਾੜਾ ਪੱਤਣ ਦੇ ਲੋਕ ਅੱਜ ਵੀ ਮਜਬੂਰ ਹਨ ਬੇੜੀ ਨਾਲ ਰਸਤਾ ਪਾਰ ਕਰਨ ਨੂੰ।
ਪਠਾਨਕੋਟ: ਪਠਾਨਕੋਟ ਵਿੱਚ ਸ੍ਰੀ ਸਾਈਨ ਕਾਲਜ ਵਧਾਣੀ ਵਿਖੇ ਲਗਾਇਆ ਗਿਆ ਸੈਮੀਨਾਰ ਸੈਮੀਨਾਰ ਦੌਰਾਨ ਬੱਚਿਆਂ ਨੂੰ ਜੌਨ ਅਪਰਾਧਾਂ ਤੋਂ ਬਚਣ ਲਈ ਦਿੱਤੀਆਂ ਹਦਾਇਤਾਂ
ਪਠਾਨਕੋਟ: ਜਿਲਾ ਪਠਾਨਕੋਟ ਚ ਚੱਲ ਰਹੇ ਵਿਕਾਸ ਕਾਰਜਾਂ ਦਾ ਕੀਤਾ ਲਾਲ ਚੰਦ ਕਟਾਰੂ ਚੱਕ ਨੇ ਕੀਤਾ ਰਿਵਿਊ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਦਿੱਤੀਆਂ ਹਦਾਇਤਾਂ
ਪਠਾਨਕੋਟ: ਸੁਜਾਨਪੁਰ ਤੋਂ ਜੁਗਿਆਲ ਜਾਣ ਵਾਲੇ ਰੋਡ ਦੇ ਹਾਲਾਤ ਹੋਏ ਖਸਤਾ ਲੋਕਾਂ ਵਿਚ ਭਾਰੀ ਰੋਸ।
ਪਠਾਨਕੋਟ: ਚਾਹਤ ਜੂਲਰਸ ਤੇ ਹੋਈ ਚੋਰੀ, ਲੱਖਾਂ ਦਾ ਸਮਾਨ ਲੈ ਕੇ ਚੋਰ ਹੋਏ ਫਰਾਰ, ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਹੈ ਕਾਰਵਾਈ।
ਪਠਾਨਕੋਟ: ਕੈਬਿਨਟ ਮੰਤਰੀ ਸ਼੍ਰੀ ਲਾਲ ਚੰਦ ਕਟਾਰੂ ਚੱਕ ਨੇ ਖੁੱਲਾ ਦਰਬਾਰ ਲਗਾ ਕੇ ਲੋਕਾਂ ਦੀਆਂ ਸੁਣੀਆਂ ਸ਼ਿਕਾਇਤਾਂ
ਪਠਾਨਕੋਟ: ਗੁਰਦੁਆਰਾ ਬਾਠ ਸਾਹਿਬ ਤੱਕ ਸੰਗਤਾਂ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਸੜਕਾਂ ਦੀ ਚੌੜਾਈ ਵਿੱਚ ਕੀਤਾ ਜਾਵੇਗਾ ਵਾਧਾ
ਪਠਾਨਕੋਟ: ਪਠਾਨਕੋਟ ਦੇ ਸਰਕਾਰੀ ਹਾਈ ਸਕੂਲ ਚੱਕੜ ਦੀ ਸੱਤਵੀਂ ਜਮਾਤ ਦੀ ਵਿਦਿਆਰਥਨ ਮਾਨਵੀ ਨੇ ਇੱਕ ਸ੍ਰੇਸ਼ਟ ਭਾਰਤ ਪ੍ਰੋਗਰਾਮ ਵਿੱਚ ਕੀਤਾ ਤੀਜਾ ਸਥਾਨ ਹਾਸਿਲ।
ਪਠਾਨਕੋਟ: ਪਠਾਨਕੋਟ ਦੇ ਨਾਲ ਲੱਗਦੇ ਜੰਮੂ ਨੈਸ਼ਨਲ ਹਾਈਵੇ ਤੇ ਹੋਇਆ ਹਾਦਸਾ ਹਾਦਸੇ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਧੁੰਦ।
ਪਠਾਨਕੋਟ: ਵਿਸ਼ਾਲ ਗਿਆਨ ਚੇਤਨਾ ਸਤਸੰਗ ਸਮਾਗਮ ਵਿੱਚ ਕੈਬਨਟ ਮੰਤਰੀ ਮਹਿੰਦਰ ਭਗਤ ਨੇ ਕੀਤੀ ਸ਼ਿਰਕਤ
ਪਠਾਨਕੋਟ: ਪਠਾਨਕੋਟ ਦੇ ਨਾਲ ਲੱਗਦੇ ਪਿੰਡ ਰਸ਼ਪਾਲਵਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ ਹਾਕੀ ਟੂਰਨਾਮੈਂਟ ਅਜੋਜਿਤ।
ਪਠਾਨਕੋਟ: ਪਠਾਨਕੋਟ ਵਿੱਚ ਨਵੇਂ ਸਾਲ ਨੂੰ ਮਧੇ ਨਜ਼ਰ ਰੱਖਦੇ ਹੋਏ ਪੁਲਿਸ ਵਲੋ ਵਧਾਈ ਗਈ ਚੌਕਸੀ,ਕੀਤੀ ਜਾ ਰਹੀ ਹੈ ਡੇਰਿਆ ਦੀ ਚੈਕਿੰਗ।
ਪਠਾਨਕੋਟ: ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿੱਚ ਵਾਤਾਵਰਨ ਸਿੱਖਿਆ ਦਿਵਸ ਸਫਲਤਾਪੂਰਵਕ ਹੋਇਆ ਪੂਰਨ
ਪਠਾਨਕੋਟ: ਪੰਜਾਬ ਪੁਲਿਸ ਵੱਲੋਂ ਦੀਦਾ ਸਾਂਸੀਆ ਵਿੱਚ ਇਕ ਮਕਾਨ ਨੂੰ ਪੀਲੇ ਪੰਜੇ ਨਾਲ ਗਿਰਾਇਆ ਗਿਆ।
ਪਠਾਨਕੋਟ: ਜਿਲਾ ਪਠਾਨਕੋਟ ਦੇ 35 ਸਰਕਾਰੀ ਸਕੂਲਾਂ ਦੇ ਵਿੱਚ ਮਾਪੇ ਅਧਿਆਪਕ ਮਿਲਣੇ ਦਾ ਕੀਤਾ ਗਿਆ ਆਯੋਜਨ।
ਪਠਾਨਕੋਟ: ਸ਼੍ਰੀ ਮਨੀਸ਼ ਸਿਸੋਦੀਆ ਨੇ ਪਠਾਨਕੋਟ ਵਿਖੇ ਸ੍ਰੀ ਹਨੂੰਮਾਨ ਚਾਲੀਸਾ ਦੇ ਸਮੂਹਿਕ ਪਾਠ ਦੀ ਕੀਤੀ ਸ਼ੁਰੂਆਤ
ਪਠਾਨਕੋਟ: ਕੇਐਮਐਮ ਦੇ ਸੱਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫਤਰ ਪਠਾਨਕੋਟ ਵਿੱਚ ਬਿਜਲੀ ਸੋਧ ਬਿਲ, ਹੜਾਂ ਦੇ ਮੁਆਵਜ਼ੇ ਤੇ ਧਰਨਾ ਪ੍ਰਦਰਸ਼ਨ
ਪਠਾਨਕੋਟ: ਪੂਰੇ ਪੰਜਾਬ ਵਿਚ ਸ਼ੁਰੂ ਹੋਇਆ ਸਰਦੀ ਦਾ ਮੌਸਮ, ਲਗਾਤਾਰ ਤਾਪਮਾਨ ਡਿੱਗਣਾ ਹੋਇਆ ਸ਼ੁਰੂ, ਸ਼ਾਮ 4 ਵਜੇ ਤੋਂ ਹੀ ਧੁੰਦ ਪੈਣੀ ਹੋ ਜਾਂਦੀ ਹੈ ਸ਼ੁਰੂ।
ਪਠਾਨਕੋਟ: ਪਰਾਲੀ ਨਾਲ ਓਵਰ ਲੋਡ ਹੋਈ ਟਰਾਲੀ ਪਲਟੀ ਖੇਤਾਂ ਵਿਚ ਸ਼ਾਮ 4.30 ਵਜੇ ਦੇ ਕਰੀਬ ਹੋਇਆ ਹਾਦਸਾ, ਟਰਾਲੀ ਮਲਿਕ ਨੂੰ ਹੋਇਆ ਭਾਰੀ ਨੁਕਸਾਨ।
ਪਠਾਨਕੋਟ: ਪਠਾਨਕੋਟ ਦੇ ਰੇਣੁਕਾ ਮੰਦਿਰ ਨੂੰ ਬਿਤੀ ਰਾਤ ਚੋਰਾ ਵਲੋਂ ਬਣਾਇਆ ਗਿਆ ਨਿਸ਼ਾਨਾ, ਪੂਰੀ ਘਟਨਾ ਹੋਈ ਸੀ ਸੀ ਟੀਵੀ ਕੈਮਰੇ ਵਿੱਚ ਕੈਦ
ਪਠਾਨਕੋਟ: ਸੁਜਾਨਪੁਰ ਦੇ ਮੁਹੱਲਾ ਪ੍ਰੇਮ ਨਗਰ ਦੇ ਵਿੱਚ ਇੱਕ ਪਰਿਵਾਰ ਦੇ ਉਪਰ ਦਾਤਰ ਨਾਲ ਹਮਲਾ ਕਰਨ ਦੀ ਵੀਡੀਓ ਆਈ ਸਾਹਮਣੇ ।
ਸੁਜਾਨਪੁਰ ਦੇ ਵਿੱਚ ਚੋਰਾਂ ਦੇ ਹੌਸਲੇ ਹੋਏ ਬੁਲੰਦ ਇਕ ਠੇਕੇ ਨੂੰ ਬਣਾਇਆ ਨਿਸ਼ਾਨਾ ਸ਼ਰਾਬ ਅਤੇ ਨਕਦੀ ਚੁੱਕ ਹੋਏ ਫਰਾਰ
ਜ਼ਿਲਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਬੀਜੇਪੀ ਨੇ ਭਾਰੀ ਮਾਤਰਾ ਵਿੱਚ ਜਿੱਤ ਹਾਸਿਲ ਕੀਤੀ