Public App Logo
Profile Picture

Ropar News

@roparnews12
13Followers
0Following
ਰੂਪਨਗਰ ਦੇ ਵਿੱਚ ਬੀਤੀ ਰਾਤ ਕੋਰਟ ਕੰਪਲੈਕਸ ਵਿੱਚ ਵਕੀਲਾਂ ਦੇ  ਚੈਂਬਰਾਂ ਵਿੱਚ ਚੋਰੀ ,ਘਟਨਾ ਸਸੀਟੀਵੀ ਵਿੱਚ ਕੈਦ
ਜਿਲਾ ਪੁਲਿਸ ਮੁੱਖੀ ਅਤੇ ਡੀਸੀ ਰੂਪਨਗਰ ਵੱਲੋਂ ਆਈਆਈਟੀ ਵਿੱਚ ਸੁਰੱਖਿਆ ਸੰਬੰਧੀ ਮਿਟਿੰਗ।।

 Rupnagar Police
ਅੱਜ ਸ਼ਾਮ ਨੂੰ ਰੀਲੀਜ  ਹੋਵੇਗਾ ਮਸ਼ਹੂਰ ਜਾਗਰਣ ਕਲਾਕਾਰ ਦੀਪਕ ਮਾਨ(ਰੋਪੜ ਵਾਲੇ) ਦਾ ਨਵਾਂ ਭਜਨ ਮਾਤਾ ਰਾਣੀ ਦਾ ਨਵਾਂ ਭਜਨ।।
ਕਿਸਾਨਾਂ ਵੱਲੋਂ ਰੋਪੜ-ਸ਼੍ਰੀ ਚਮਕੌਰ ਸਾਹਿਬ ਰੋਡ ਕੀਤਾ ਜਾਮ, ਸੜਕਾਂ ਤੇ ਡੰਗਰ ਚਾਰਨ ਵਾਲੇ ਗੁਜਰਾਂ ਖਿਲਾਫ ਰੋਸ ਪ੍ਰਦਰਸ਼ਨ।
ਭਲਕੇ ਭਾਜਪਾ ਦੀ ਯਾਤਰਾ ਪੁੱਜੇਗੀ ਰੋਪੜ,ਭਾਜਪਾ ਯੂਥ ਨੇਤਾ ਇਸ਼ੂਪਾਲ ਚੌਧਰੀ ਨੇ ਕੀਤੀ ਪ੍ਰੈਸ ਵਾਰਤਾ
ਰੂਪਨਗਰ ਪੁਲਿਸ ਵੱਲੋਂ ਬਾਇਪਾਸ ਉਤੇ ਟੁੱਟੇ ਖੱਡੇ ਭਰੇ,ਪੰਜਾਬ ਪੁਲਿਸ ਦਾ ਇੱਕ ਚਹਿਰਾ ਆ ਵੀ।।

  Rupnagar Police
 Punjab Police India
ਰੂਪਨਗਰ ਵਿੱਚ ਦੁਕਾਨਦਾਰ ਨੂੰ ਹਨੀ ਟ੍ਰੈਪ ਵਿੱਚ ਫਸਾ ਕੇ 1.90 ਲੱਖ ਰੁਪਏ ਵਸੂਲਣ ਦਾ ਦੋਸ਼, 3 ਗ੍ਰਿਫ਼ਤਾਰ
ਭਾਜਪਾ ਜਿਲਾ ਪ੍ਰਧਾਨ ਵੱਲੋਂ ਪ੍ਰੈਸ ਵਾਰਤਾ,ਪੰਜਾਬ ਸਰਕਾਰ ਨੂੰ ਕਾਨੂੰਨ ਵਿਵਸਥਾ ਨੂੰ ਲੈਕੇ ਘੇਰਿਆ।।
Video 8
ਰੋਪੜ ਵਿਧਾਨਸਭਾ ਤੋਂ ਦਾਅਵੇਦਾਰੀ ਠੋਕ ਰਹੇ ਕਮਲ ਚੋਹਾਨ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ ਸਚਿਨ ਪਾਇਲਟ ਨਾਲ ਕੀਤੀ ਮੁਲਾਕਾਤ।।
ਯੁੱਧ ਨਸ਼ਿਆਂ ਵਿਰੁੱਧ ਤਹਿਤ ਰੋਪੜ ਪੁਲਿਸ ਦੀ ਵੱਡੀ ਕਾਰਵਾਈ,ਸਦਾਬਰਤ ਵਿੱਚ ਖੁੱਦ ਪੁਲਿਸ ਮੁੱਖੀ ਉਤਰੇ ਮੈਦਾਨ ਚ'।।

Rupnagar Police
Punjab Police India
ਰੂਪਨਗਰ ਵਿੱਚ ਸ਼ਨੀਵਾਰ ਨੂੰ ਹੋਵੇਗਾ ਮਾਂ ਦੁਰਗਾ ਭਗਵਤੀ ਦਾ ਗੁਣਗਾਨ,ਪੰਜਾਬ ਦੀ ਮਸ਼ਹੂਰ ਆਵਾਜ ਮਾਸ਼ਾ ਅਲੀ ਸਮੇਤ ਅਨੇਕ ਕਲਾਕਾਰ ਭਰਨਗੇ ਹਾਜਰੀ।।

ਕਲ ਨੂੰ ਸ਼ਹਿਰ ਵਿੱਚ ਕੱਢੀ ਜਾਵੇਗੀ ਵਿਸ਼ਾਲ ਸ਼ੋਭਾਯਾਤਰਾ।।
ਲੁਧਿਆਣਾ ਵਿੱਚ ਹੋਈ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ,ਰੋਪੜ ਵਿੱਚ ਵੀ ਭਾਰੀ ਰੋਸ।।

ਜਲਦ ਆਰੋਪੀ ਕੀਤੇ ਜਾਣ ਗਿਰਫਤਾਰਃਅਜੈ ਭੱਟੀ।।
ਸਚਿਨ ਪਾਇਲਟ ਦੇ ਪੰਜਾਬ ਇੰਚਾਰਜ ਨਿਯੂਕਤ ਹੋਣ ਨਾਲ ਚੰਨੀ ਧੜਾ ਖੁੱਸ਼।।

ਸਾਬਕਾ ਸੀਐਮ ਚੰਨੀ  ਅਤੇ ਬਰਿੰਦਰ ਢਿਲੋਂ ਨੇ ਪੋਸਟ ਪਾ ਕਾ ਪਾਰਟੀ ਦਾ ਕੀਤਾ ਧੰਨਵਾਦ।।
ਵਾਇਰਲ ਹੋ ਰਹੀ ਵਿਡਿਓ ਨੂੰ ਲੈਕੇ ਸੁਖਵਿੰਦਰ ਵਿਸਕੀ ਬੋਲੇ"ਨਾ ਕੋਈ ਸੁਲ੍ਹਾ ਹੋਈ, ਨਾ ਸਿਆਸੀ ਸਟੈਂਡ ਬਦਲਿਆ"
Big Breaking:

ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ

ਭੁਪੇਸ਼ ਬੱਘੇਲ ਦੀ ਜਗਾ ਰਾਜਸਥਾਨ ਦੇ ਸਾਬਕਾ ਉੱਪ ਮੁੱਖਮੰਤਰੀ ਸਚਿਨ ਪਾਇਲਟ ਨੂੰ ਬਣਾਇਆ ਪੰਜਾਬ ਕਾਂਗਰਸ ਇੰਚਾਰਜ।।

ਬੱਘੇਲ ਨੂੰ ਭੇਜਿਆ ਅਸਾਮ।।
ਮੀਰੀ-ਪੀਰੀ ਖਾਲਸਾ ਮਾਰਚ ਗੁਰੂਦੁਆਰਾ ਸ਼੍ਰੀ ਭੱਠਾ ਸਾਹਿਬ ਤੋਂ ਆਪਣੇ ਆਖਰੀ ਪੜਾਅ ਤਖਤ ਸ਼੍ਰੀ ਕੇਸਗੜ ਸਾਹਿਬ ਵੱਲ ਹੋਇਆ ਰਵਾਨਾ।।
ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਪੁੱਜਿਆ ਰੋਪੜ,ਸੰਗਤਾਂ ਨੇ ਕਿਤੇ ਵੱਡੀ ਗਿਣਤੀ ਵਿੱਚ ਦਰਸ਼ਨ,
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੱੜਗਜ ਵੀ ਰਹੇ ਮਜੂਦ।।
ਰੂਪਨਗਰ ਸ਼ਹਿਰ ਵਿੱਚ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਸੰਬੰਧ ਵਿੱਚ ਕੱਢੀ ਵਿਸ਼ਾਲ ਸ਼ੋਭਾਯਾਤਰਾ,ਹਲਕਾ ਵਿਧਾਇਕ ਸਮੇਤ ਵੱਡੀ ਗਿਣਤੀ ਵਿੱਚ ਭਗਤ ਹੋਏ ਸ਼ਾਮਿਲ।।
ਨਗਰ ਕੋਂਸਲ ਪ੍ਰਧਾਨ ਦਾ ਚਾਰ ਖੰਬੇਂਆ ਵਾਲੇ ਚੋਂਕ ਦੇ ਦੁਕਾਨਦਾਰਾਂ ਵੱਲੋਂ ਹਾਰ ਪਾ ਕੇ ਕੀਤਾ ਚੋਂਕ ਨੂੰ ਫੁੱਲਾਂ ਵਾਲਾ ਚੌਂਕ ਬਣਾਉਣ ਲਈ ਧੰਨਵਾਦ।।
Ropar News
ਰੂਪਨਗਰ ਸ਼ਹਿਰ ਵਿੱਚ ਸ਼ਰਾਬ ਦੇ ਕਰਿੰਦੀਆਂ ਦੀ ਗੁੰਡਾਗਰਦੀ,ਵਿਅਕਤੀ ਨੂੰ ਬਧਕ ਬਣਾਕੇ ਕੀਤੀ ਕੁੱਟਮਾਰ,ਨਜਾਇਜ ਸ਼ਰਾਬ ਵੇਚਣ ਦਾ ਸੀ ਸ਼ੱਕ,ਘਟਨਾ ਸੀਸੀਟੀਵੀ ਵਿੱਚ ਕੈਦ,ਪੁਲਿਸ ਵੱਲੋਂ ਜਾਂਚ ਜਾਰੀ॥
ਆਰਮੀ ਲੈਂਡ ਉਤੇ ਬਣਿਆ ਨਜਾਇਜ ਡੰਪ,ਬਰਿੰਦਰ ਢਿਲੋਂ ਪੁੱਜੇ ਮੌਕੇ ਤੇ'ਲਗਾਲਿਆ ਇਓ ਨੂੰ ਫੌਨ।।
ਵਿਧਾਨ ਸਭਾ ਹਲਕਾ ਰੋਪੜ ਵਿੱਚ ਕਾਂਗਰਸ ਦੇ ਸੰਭਾਵਿਤ ਉਮੀਦਵਾਰ ਵਜੋਂ ਸਰਗਰਮ ਹੋਏ ਸੰਜੇ ਵਰਮਾ ਬੇਲੇ ਵਾਲੇ , ਕਾਂਗਰਸ ਹਾਈਕਮਾਨ ਵੱਲੋਂ ਹਰੀ ਝੰਡੀ ਮਿਲਣ ਦੇ ਚਰਚੇ             

ਨਗਰ ਕੌਂਸਲ ਰੋਪੜ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਵਿਧਾਨ ਸਭਾ ਚੋਣਾਂ ਹਲਕਾ ਰੋਪੜ ਤੋਂ ਕਾਂਗਰਸ ਪਾਰਟੀ ਦੇ ਸੰਭਾਵਿਤ ਉਮੀਦਵਾਰ ਵਜੋਂ ਸਰਗਰਮ ਹੋ ਗਏ ਹਨ। ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਸੰਜੇ ਵਰਮਾ ਬੇਲੇ ਵਾਲੇ ਵਲੋਂ ਲਗਾਤਾਰ ਕਾਂਗਰਸ ਪਾਰਟੀ ਦੇ ਪ੍ਰਚਾਰ ਲਈ ਪੋਸਟਾਂ ਪਾਉਣ ਸਮੇਤ ਕਾਂਗਰਸ ਦੇ ਵੱਡੇ ਆਗੂਆਂ ਵਿੱਚ ਖਾਸ ਤੌਰ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਨਾਲ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਸੰਜੇ ਵਰਮਾ ਬੇਲੇ ਵਾਲੇ ਰੋਪੜ ਹਲਕੇ ਦੀ ਰਾਜਧਾਨੀ ਵਿਚ ਸਰਗਰਮ ਹੋ ਗਏ ਹਨ। ਰੋਪੜ ਸ਼ਹਿਰ ਵਿੱਚ ਵੀ ਪਿਛਲੇ ਦਿਨੀਂ ਤੋਂ ਚਰਚਾ ਚੱਲ ਰਹੀ ਹੈ ਅਤੇ ਨਗਰ ਕੌਂਸਲ ਰੋਪੜ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੂੰ ਕਾਂਗਰਸ ਪਾਰਟੀ ਦੀ ਹਾਈਕਮਾਨ ਵੱਲੋਂ ਕੋਈ ਨਾ ਕੋਈ ਇਸ਼ਾਰਾ ਜ਼ਰੂਰ ਹੋਇਆ ਹੋਵੇਗਾ ਕਿ ਉਹ ਪਾਰਟੀ ਦੀ ਸੇਵਾ ਲਈ ਤਿਆਰ ਰਹਿਣ। ਕਾਬਿਲੇਗੌਰ ਸੰਜੇ ਵਰਮਾ ਬੇਲੇ ਵਾਲਿਆਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ ਅਤੇ ਇਨ੍ਹਾਂ ਦੇ ਪਿਤਾ ਸਵਰਗਵਾਸੀ ਕ੍ਰਿਸ਼ਨ ਲਾਲ ਸਰਾਫ ਤੇ ਚਾਚਾ ਸੁਦਰਸ਼ਨ ਲਾਲ ਸਰਾਫ ਵੀ ਨਗਰ ਕੌਂਸਲ ਰੋਪੜ ਦੇ ਮੈਂਬਰ ਵਜੋਂ ਸੇਵਾ ਨਿਭਾਅ ਚੁੱਕੇ ਹਨ ਅਤੇ ਬੇਲਾ ਪਰਿਵਾਰ ਦਾ ਰੋਪੜ ਸ਼ਹਿਰ ਤੇ ਇਲਾਕੇ ਵਿਚ ਚੰਗਾ ਅਸਰ ਰਸੂਖ ਹੈ ਅਤੇ ਲੋਕਾਂ ਨਾਲ ਮਿਲਵਰਤਨ ਬਹੁਤ ਮਜ਼ਬੂਤ ਹੈ। ਕਾਂਗਰਸ ਪਾਰਟੀ ਦੇ ਰੋਪੜ ਹਲਕੇ ਤੋਂ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਚੱਲ ਰਹੀਆਂ ਚਰਚਾਵਾਂ ਬਾਰੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਸ ਵਾਰ ਹਾਈਕਮਾਨ ਲੋਕਲ ਉਮੀਦਵਾਰ ਨੂੰ ਹੀ ਤਰਜੀਹ ਦੇਵੇਗੀ। ਇਸ ਲਈ ਉਹ ਵੀ ਰੋਪੜ ਹਲਕੇ ਤੋਂ ਸੇਵਾ ਕਰਨੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਹਾਈਕਮਾਨ ਤੋਂ ਰੋਪੜ ਵਿਧਾਨ ਸਭਾ ਹਲਕੇ ਲਈ ਟਿਕਟ ਦੀ ਮੰਗ ਕਰਨਗੇ ਅਤੇ ਜੇਕਰ ਉਨ੍ਹਾਂ ਨੂੰ ਟਿਕਟ ਮਿਲਦੀ ਹੈ ਤਾਂ ਉਹ ਚੋਣ ਜਿੱਤ ਕੇ ਕਾਂਗਰਸ ਹਾਈਕਮਾਨ ਦੀ ਝੋਲੀ ਪਾਉਣਗੇ।
ਪੁਲ ਬਜ਼ਾਰ ਦਾ ਚਾਰ ਖੰਬਾ ਚੋਂਕ ਬਣਿਆ ਫੁੱਲਾਂ ਵਾਲਾ ਚੋਂਕ,ਹੁਣ ਨਹੀਂ ਹੋਣ ਦਿਆਂਗੇ ਕੂੜਾ ਇਕੱਠਾ।।