Public App Logo
Profile Picture

Narinder Kaur purewal

@usr00781706
170Followers
5Following
ਕਸ਼ਯਪ ਰਾਜਪੂਤ ਮਹਾਂਸਭਾ ਪੰਜਾਬ,ਇਕਾਈ ਬਟਾਲਾ ਦੇ ਅਹੁਦੇਦਾਰਾਂ ਨੇ ਵਿਧਾਇਕ ਸ਼ੈਰੀ ਕਲਸੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ 

ਬਟਾਲਾ 2 ਅਕਤੂਬਰ (ਨਰਿੰਦਰ ਕੌਰ ਪੁਰੇਵਾਲ, ਰਿੰਕੂ ਰਾਜਾ) ਬੀਤੇ ਦਿਨੀਂ ਕਸ਼ਯਪ ਰਾਜਪੂਤ ਮਹਾਂਸਭਾ ਪੰਜਾਬ ਇਕਾਈ ਬਟਾਲਾ ਦੇ ਅਹੁਦੇਦਾਰਾਂ ਨੇ ਵਿਧਾਇਕ ਤੇ ਪੰਜਾਬ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।ਇਸ ਮੌਕੇ ਬਿਰਾਦਰੀ ਦੀਆਂ ਕੁਝ ਖ਼ਾਸ ਮੰਗਾਂ ਨੂੰ ਲੈਕੇ ਵਿਧਾਇਕ ਸ਼ੈਰੀ ਕਲਸੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ ਨਾਲ ਇਹ ਮੁਲਾਕਾਤ ਬਹੁਤ ਵਧੀਆ ਰਹੀ ਅਤੇ ਉਨਾਂ ਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਵਿਧਾਇਕ ਸ਼ੈਰੀ ਕਲਸੀ ਹਰ ਵਰਗ ਦੀ ਗੱਲ ਸੁਣਦੇ ਹੀ ਨਹੀਂ ਉਨ੍ਹਾਂ ਦਾ ਕੰਮ ਵੀ ਕਰਦੇ ਹਨ,ਉਸੇ ਤਰ੍ਹਾਂ ਕਸ਼ਯਪ ਰਾਜਪੂਤ ਮਹਿਰਾ ਬਰਾਦਰੀ ਦੀਆਂ ਮੰਗਾਂ ਵੀ ਜਲਦ ਪੂਰੀਆਂ ਕੀਤੀਆਂ ਜਾਣਗੀਆਂ।
ਬਟਾਲਾ,ਔਰਤ ਤੇ ਸੁੱਟਿਆ ਤੇ/ਜ਼ਾ/ਬ,ਔਰਤ ਨੇ ਆਪਣੇ ਪਤੀ ਤੇ ਲਾਏ ਤੇ/ਜ਼ਾ/ਬ ਸੁੱਟਣ ਦੇ ਆਰੋਪ
ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,ਹ/ਥਿ/ਆ/ਰ ਤਸਕਰ ਗਿ/ਰੋ/ਹ ਦਾ ਪਰਦਾਫਾਸ਼ ਕਰਦਿਆਂ 4 ਕੀਤੇ ਕਾਬੂ,7 ਪਿ/ਸ/ਤੌ/ਲ,8 ਮੈ/ਗ/ਜ਼ੀ/ਨ ਬਰਾਮਦ
MLA ਸ਼ੈਰੀ ਕਲਸੀ ਨੇ ਮਸੀਹ ਭਾਈਚਾਰੇ ਦੀ ਮੰਗ ਪੂਰੀ ਕਰਦਿਆਂ ਮਸੀਹ ਚੌਕ ਦੀ ਉਸਾਰੀ ਸ਼ੁਰੂ ਕਰਵਾਈ
ਪੰਜਾਬ ਦੇ ਲੋਕ ਬੜੇ ਸੂਝਵਾਨ Bjp ਉਨ੍ਹਾਂ ਨੂੰ ਬੁੱਧੂ ਨਹੀਂ ਬਣਾ ਸਕਦੀ : ਮੰਤਰੀ ਕਟਾਰੂਚੱਕ
DSP ਨੂੰ ਅਜਨਾਲਾ ਰੈਲੀ ਚੋਂ ਸਮਰੇ ਨੇ ਦਿੱਤੀ ਸਿੱਧੀ ਧ/ਮ/ਕੀ, ਕਿਹਾ ਦਿਨ ਰਹਿ ਗਏ 90
MLA ਸ਼ੈਰੀ ਕਲਸੀ ਨੇ ਮਸੀਹ ਭਾਈਚਾਰੇ ਦੀ ਮੰਗ ਪੂਰੀ ਕਰਦਿਆਂ ਮਸੀਹ ਚੌਕ ਦੀ ਉਸਾਰੀ ਸ਼ੁਰੂ ਕਰਵਾਈ
ਬਟਾਲਾ ਦਾਣਾ ਮੰਡੀ ਪੁੰਹਚੇ ਮੰਤਰੀ ਲਾਲਚੰਦ ਕਟਾਰੂਚੱਕ, ਕਿਹਾ ਝੌਨੇ ਦੀ ਖਰੀਦ ਨੂੰ ਲੈਕੇ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਮੁਕੰਮਲ, ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ
Video 8
ਪਿੰਡ ਵਾਲਿਆਂ ਫੜ ਲਿਆ ਨ/ਸ਼ਾ ਤ/ਸ/ਕ/ਰ ਕਿਹਾ ਜਿਸਨੇ ਇਸਦੀ ਜ਼ਮਾਨਤ ਕਰਵਾਈ ਛਿੱ/ਤ/ਰ ਫੇਰਾਂਗੇ
ਸੁਣੋਂ ਕੈਮਰੇ ਤੇ ਕੀ ਬੋਲੇ ਭਾਈ ਰਾਜੋਆਣਾ ?
ਗਾਇਤਰੀ ਬਿਸ਼ਨੋਈ ਬਾਰੇ ਬੋਲਣ ਵਾਲੇ ਲਖਬੀਰ ਸਿੰਘ ਖਹਿਰਾ ਨੂੰ ਵਿਧਾਇਕ ਸ਼ੈਰੀ ਕਲਸੀ ਨੇ ਕੁਝ ਇਦਾਂ ਦਿੱਤਾ ਜਵਾਬ
ਕਸ਼ਯਪ ਰਾਜਪੂਤ ਮਹਿਰਾ ਬਰਾਦਰੀ ਦੀਆਂ ਮੰਗਾਂ ਨੂੰ ਲੈਕੇ ਸਭਾ ਦਾ ਇਕ ਵਫਦ ਵਿਧਾਇਕ ਸ਼ੈਰੀ ਕਲਸੀ ਨਾਲ ਜਲਦ ਕਰੇਗਾ ਵਿਸ਼ੇਸ਼ ਮੁਲਾਕਾਤ : ਆਗੂ
ਗੁਰਦਾਸਪੁਰ,ਸੜਕ ਹਾ/ਦ/ਸੇ ਚ ਇਕ ਦੀ ਮੌ/ਤ ਦੋ ਜ਼/ਖ਼/ਮੀ
ਵਿਧਾਇਕ ਸ਼ੈਰੀ ਕਲਸੀ‌ ਕਿਹੜੇ ਗੈਂਗਸਟਰ ਦੀ ਗੱਲ ਕਰ ਰਹੇ ?
ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਦੀ ਸੁਰੱਖਿਆ ਲਈ ਲੱਗੇ ਹਾਈਟੈਕ ਕੈਮਰਿਆਂ ਦਾ ਕੀਤਾ ਉਦਘਾਟਨ
ਬਟਾਲਾ ਚ ਵਾਪਰੀ ਦਿਲ ਦ/ਹਿ/ਲਾ/ਉ/ਣ ਵਾਲੀ ਘਟਨਾ ,ਨਸ਼ੇ ਦਾ ਆਦੀ ਪਤੀ 12 ਸਾਲਾਂ ਲੜਕੀ ਤੇ ਪਤਨੀ ਦਾ ਕ/ਤ/ਲ ਕਰਕੇ ਹੋਇਆ ਫਰਾਰ
ਸੁਖਪਾਲ ਖਹਿਰਾ ਦੇ ਲਾਏ ਆਰੋਪਾਂ ਦਾ ਗਾਇਤਰੀ ਬਿਸਨੋਈ ਨੇ ਦਿੱਤਾ ਜਵਾਬ,ਕਿਹਾ ਖਹਿਰਾ ਤੂੰ ਗਲਤ ਜਗ੍ਹਾ ਪੰਗਾ ਲੈ ਲਿਆ
ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਏਜੰਸੀਆਂ ਨੂੰ ਕਬੱਡੀ ਖਿਡਾਰੀ ਨੇ ਦਿੱਤਾ ਠੌਕਵਾਂ ਜਵਾਬ,ਕਿਹ ਪੰਜਾਬ ਚੜ੍ਹਦੀਕਲਾ ਚ ਸੀ ਚੜ੍ਰਦੀਕਲਾ ਚ ਹੈ ਤੇ ਰਹੇਗਾ
ਇਕ ਅਜਿਹੀ ਸੰਸਥਾ ਜੋ ਸਮਾਜ ਸੇਵਾ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਵੀ ਜੋੜ ਰਹੀ,ਸੁਣੋ UP ਤੋਂ ਆਏ ਕਬੱਡੀ ਖਿਡਾਰੀਆਂ ਨਾਲ ਖਾਸ ਗੱਲਬਾਤ
ਚੋਪਹਿਰਾ ਸਾਹਿਬ ਬਾਰੇ ਗਲਤ ਬੋਲਣ ਵਾਲੀ ਕੁੜੀ ਨੂੰ ਬਾਬਾ ਪਰਮਜੀਤ ਸਿੰਘ ਅਕਾਲੀ ਨੇ ਦਿੱਤਾ ਜਵਾਬ
ਰਵਨੀਤ ਬਿੱਟੂ ਪੰਜਾਬੀ ਸਿੰਗਰਾਂ ਨੂੰ ਹੋਏ ਸਿੱਧੇ ਕਿਹਾ ਬੰਦੇ ਬਣੋ ਤੁਸੀਂ ਵੀ ਨ/ਸ਼ਾ ਤੇ ਹ/ਥਿ/ਆ/ਰ ਪ੍ਰਮੋਟ ਨਾ ਕਰੋ,ਗੁਰਦਾਸ ਮਾਨ ਕੋਲੋ ਕੁਝ ਸਿੱਖਲੋ
ਗੁਰਦਾਸਪੁਰ ਪੁਲਿਸ ਵੱਲੋਂ 1 ਕਿਲੋ ਹੈ/ਰੋ/ਇ/ਨ,50 ਹਜ਼ਾਰ ਡਰੱਗ ਮਨੀ ਤੇ 2 ਪਿ/ਸ/ਤੌ/ਲਾਂ ਸਮੇਤ ਅੰਮ੍ਰਿਤਸਰ ਦਾ ਇਕ ਨੌਜਵਾਨ ਕਾ/ਬੂ
ਵਿਸ਼ਵ ਸ਼ਾਂਤੀ ਦਿਵਸ਼ ਸਬੰਧੀ ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਵੱਲੋਂ ਤੀਜਾ ਵਿਸ਼ਵ ਯੁੱ/ਧ ਰੋਕਣ ਤੇ ਅਮਨ ਸ਼ਾਂਤੀ ਦਾ ਦਿੱਤਾ ਗਿਆ ਸੁਨੇਹਾ
MLA ਸ਼ੈਰੀ ਕਲਸੀ ਨੇ ਰਵਨੀਤ ਬਿੱਟੂ ਨੂੰ ਦਿੱਤਾ ਠੌਕਵਾਂ ਜਵਾਬ ਕਿਹਾ ਬਿੱਟੂ  ਦਾ ਆਪਣਾ ਕੋਈ ਸਟੈਂਡ ਨਹੀਂ