Public App Logo
Profile Picture

ਜਲੰਧਰ ਨਿਊਜ਼

@sk4773837
41896Followers
6Following
ਨਕੋਦਰ: ਨਕੋਦਰ ਵਿਖੇ ਐਸੀ ਭਾਈਚਾਰੇ ਨੇ ਰਾਜਾ ਵੜਿੰਗ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਜਲੰਧਰ 1: ਸਿਵਲ ਸਰਜਨ ਦਫਤਰ ਵਿਖੇ ਦਰਜਾ ਚਾਰ ਯੂਨੀਅਨ ਦੇ ਕਰਮਚਾਰੀਆਂ ਨੇ ਮੈਡਮ ਸੁਪਰਡੈਂਟ ਦੇ ਨਾਲ ਕੀਤੀ ਮੀਟਿੰਗ
ਜਲੰਧਰ 1: ਨੈਸ਼ਨਲ ਹਾਈਵੇਅ 'ਤੇ ਕਾਰ ਦੀ ਸਨਰੂਫ 'ਤੇ ਬੈਠ ਕੇ ਬੱਚੇ ਉਡਾ ਰਹੇ ਸਨ ਨਿਯਮਾਂ ਦੀਆਂ ਧੱਜੀਆਂ, ਪੁਲਿਸ ਨੇ ਲਿਆ ਐਕਸ਼ਨ
ਫਿਲੌਰ: ਗੁਰਾਇਆ ਵਿਖੇ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ
ਜਲੰਧਰ 1: ਸੀ.ਆਰ.ਐੱਮ. ਟੀਮ ਨੇ ਜਿਲ੍ਹੇ 'ਚ ਸਰਕਾਰੀ ਸਿਹਤ ਸੰਸਥਾਵਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
ਜਲੰਧਰ 1: ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਖੇ ਇੱਟਾਂ ਦੇ ਨਾਲ ਭਰੀ ਹੋਈ ਟਰਾਲੀ ਅੰਦਰ ਨੂੰ ਧਸੀ ਹੋਇਆ ਹਾਦਸਾ
ਜਲੰਧਰ 1: ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਦੀ ਹੱਤਿਆ ਤੋਂ ਬਾਅਦ ਜਲੰਧਰ ਵਿਖੇ ਬੱਸ ਸਟੈਂਡ ਵਿਖੇ ਲੱਗਿਆ ਧਰਨਾ
ਜਲੰਧਰ 1: ਭਾਰਗੋ ਕੈਂਪ ਸੁਨਿਆਰੇ ਦੀ ਦੁਕਾਨ ਤੇ ਲੁੱਟ ਹੋਇਆ ਸੋਨਾ ਪੁਲਿਸ ਨੇ ਕੀਤਾ ਰਿਕਵਰ ਕੀਤੀ ਪ੍ਰੈਸ ਵਾਰਤਾ
ਫਿਲੌਰ: ਫਿਲੋਰ ਵਿਖੇ ਇੱਕ ਘਰ ਦੇ ਵਿੱਚ ਭੇਦ ਭਰੇ ਹਾਲਾਤਾਂ ਚ ਨੋਜਵਾਨ ਨੇ ਲਿਆ ਫਾਹਾ
ਫਿਲੌਰ: ਫਿਲੋਰ ਦੇ ਸਿਵਲ ਹਸਪਤਾਲ ਵਿਖੇ ਇੱਕ ਵਿਅਕਤੀ ਨੇ ਫਿਲੋਰ ਗਰੇਵਾਲ ਪੈਟਰੋਲ ਪੰਪ ਦੇ ਮਾਲਕ ਉੱਪਰ ਲਗਾਏ ਕੁੱਟ ਮਾਰ ਦੇ ਆਰੋਪ
ਜਲੰਧਰ 1: ਭਾਰਗੋ ਕੈਂਪ ਵਿਖੇ ਇੱਕ ਘਰ ਦੇ ਉੱਪਰ ਕੁਝ ਅਨਪਛਾਤੇ ਨੌਜਵਾਨਾਂ ਨੇ ਇੱਟਾਂ ਪੱਥਰਾਂ ਅਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਕੀਤਾ ਹਮਲਾ
ਜਲੰਧਰ 1: ਬਬਰੀਕ ਚੌਂਕ ਵਿਖੇ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ਹੋਇਆ ਹੰਗਾਮਾ
ਜਲੰਧਰ 1: ਗੁਲਾਬ ਦੇਵੀ ਰੋਡ ਵਿਖੇ ਇੱਕ ਮਹਿਲਾ ਦੀ ਸੋਨੇ ਦੀ ਵਾਲੀਆ ਲੁੱਟਖੋ ਕਰਕੇ ਦੋ ਲੁਟੇਰੇ ਹੋਏ ਫਰਾਰ
ਜਲੰਧਰ 1: ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਪੁੱਜੇ ਕੁੱਕੜ ਪਿੰਡ ਦਾਣਾ ਮੰਡੀ ਵਿਖੇ
ਜਲੰਧਰ 1: ਬੀਤੇ ਕੁਝ ਦਿਨ ਪਹਿਲਾਂ ਭਾਰਗੋ ਕੈਂਪ ਵਿਖੇ ਸੁਨਿਆਰੀ ਦੀ ਦੁਕਾਨ ਚ ਹੋਈ ਲੁੱਟ ਦੇ ਮਾਮਲੇ ਚ ਪੁਲਿਸ ਕਮਿਸ਼ਨਰ ਨੇ ਕੀਤੀ ਪ੍ਰੈਸ ਵਾਰਤਾ
ਫਿਲੌਰ: ਗੁਰਾਇਆਂ ਦੇ ਪਿੰਡ ਦੁਸਾਂਝ ਕਲਾਂ ਵਿਖੇ ਇੱਕ ਸਲੂਨ ਦੀ ਦੁਕਾਨ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਸਾੜਿਆ
ਜਲੰਧਰ 1: ਬਬਰੀਕ ਚੌਂਕ ਵਿਖੇ ਇੱਕ ਵਿਅਕਤੀ ਦੀ ਸੋਨੇ ਦੀ ਚੈਨਲ ਲੁੱਟਖੋ ਕਰਕੇ ਦੋ ਲੁਟੇਰੇ ਹੋਏ ਫਰਾਰ
ਜਲੰਧਰ 1: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੀ ਸ਼ੁਰੂਆਤ ਚਾਰ ਨਵੰਬਰ ਤੋਂ ਹੋਵੇਗੀ। ਜ਼ਿਲ੍ਾ ਪ੍ਰਸ਼ਾਸਨ ਦਫਤਰ ਵਿਖੇ ਦਿੱਤੀ ਜਾਨਕਾਰੀ
ਸ਼ਾਹਕੋਟ: ਸ਼ਾਹਕੋਟ ਡੀਐਸਪੀ ਅਤੇ ਸ਼ਾਹਕੋਟ ਐਸਡੀਐਮ ਨੇ ਕਿਸਾਨਾਂ ਦੇ ਨਾਲ ਕੀਤੀ ਮੀਟਿੰਗ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ
ਜਲੰਧਰ 1: ਜਲੰਧਰ ਸ੍ਰੀ ਗੁਰੂ ਰਵਿਦਾਸ ਚੌਂਕ ਵਿਖੇ ਟਰੱਕ ਅਤੇ ਕਾਰ ਵਿਚਾਲੇ ਹੋਏ ਟੱਕਰ ਹੋਇਆ ਹੰਗਾਮਾ
ਜਲੰਧਰ 1: ਮਗਦੂਪੁਰੇ ਵਿਖੇ ਕਵਾਟਰਾਂ ਦੇ ਵਿੱਚ ਤਿੰਨ ਪ੍ਰਵਾਸੀ ਲਿਆ ਕੇ ਆਏ ਕੁਾਰਟਰ ਚ ਇੱਕ ਕੁੜੀ ਹੋਇਆ ਹੰਗਾਮਾ
ਜਲੰਧਰ 1: ਬਸਤੀ ਸ਼ੇਖ ਵਿਖੇ ਬਿਹਾਰ ਤੋਂ ਆਇਆ ਇੱਕ ਲੜਕਾ ਹੋਇਆ ਲਾਪਤਾ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਹੋਇਆ ਬੁਰਾ ਹਾਲ
ਨਕੋਦਰ: ਨਕੋਦਰ ਰੋਡ ਵਿਖੇ ਨਕੋਦਰ ਤੋਂ ਜਗਰਾਉਂ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਰਕਾਰ ਤੋਂ ਕੀਤੀ ਅਪੀਲ
ਜਲੰਧਰ 1: ਭਾਰਗੋ ਕੈਂਪ ਵਿਖੇ ਸੁਨਿਆਰੇ ਦੀ ਦੁਕਾਨ ਤੇ ਹੋਈ ਲੁੱਟ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਪੁੱਜੇ ਸੰਸਦ ਚਰਨਜੀਤ ਸਿੰਘ ਚੰਨੀ
ਜਲੰਧਰ 1: ਜਲੰਧਰ ਦੇ 120 ਫੁਟੀ ਰੋਡ ਵਿਖੇ ਕਾਂਗਰਸੀ ਲੀਡਰਸ਼ਿਪ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੀਤਾ ਪ੍ਰਦਰਸ਼ਨ