Public App Logo
Profile Picture

Jai Punjab News Channel

@avtargurdaspur23
127771Followers
1Following
ਗੁਰਦਾਸਪੁਰ: ਹਰਦਿਆਲ ਸਿੰਘ ਗਜਨੀਪੁਰ ਦਾ ਬਿਆਨ ਉਹ ਪਹਿਲਾਂ ਵੀ ਅਕਾਲੀ ਰਹੇ ਹਨ ਅਤੇ ਉਹ ਆਪਣੇ ਨਾਮ ਦੇ ਪਿੱਛੇ ‘ਅਕਾਲੀ’ ਸ਼ਬਦ ਲਗਾਉਣਾ ਹੀ ਪਸੰਦ ਕਰਨਗੇ
ਗੁਰਦਾਸਪੁਰ: ਅਰਸੇ ਬਾਅਦ ਸਰਪੰਚ ਦੀਆ ਕੋਸ਼ਿਸ ਸਦਕਾ ਪਿੰਡ ਹਰਦਾਨ ਚ ਮਨਾਇਆ ਗਿਆ ਤੀਆਂ ਦਾ ਤਿਉਹਾਰ,
ਬਟਾਲਾ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਜਸਕਰਨ ਸਿੰਘ ਕਾਹਲੋ ਨੇ ਕੀਤੀ ਪ੍ਰੈੱਸ ਕਾਨਫਰੰਸ,,MP ਰੰਧਾਵਾ ਤੇ ਕਿਤੇ ਸ਼ਬਦੀ ਹਮਲੇ
ਗੁਰਦਾਸਪੁਰ: ਸਾਈ ਪਰਿਵਾਰ ਨੇ ਸਾਈ ਰਸੋਈ ਤਹਿਤ ਸੌਣ ਮਹੀਨੇ ਦੀ ਸੌਗਾਤ ਮਾਲ ਪੂੜੇ ਅਤੇ ਖੀਰ ਦਾ ਲੰਗਰ ਬਾਜ਼ਾਰ ਅੰਦਰ ਲਗਾਇਆ
ਗੁਰਦਾਸਪੁਰ: ਦੀਨਾਨਗਰ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਜਧਾਨੀ ਨੂੰ ਨਸ਼ੇੜੀਆਂ ਨੇ ਬਣਾਇਆ ਨਸ਼ੇ ਦਾ ਅੱਡਾ
ਬਟਾਲਾ: ਕਸਬਾ ਡੇਰਾ ਬਾਬਾ ਨਾਨਕ ਵਿੱਚ ਸੀ ਪਾਇਟ ਨੌਜਵਾਨਾਂ ਨੇ ਯੁੱਧ ਨਸ਼ੇ ਵਿਰੁੱਧ ਰੈਲੀ ਕੱਢ ਕੇ ਨੌਜਵਾਨਾਂ ਨੂੰ ਕੀਤਾ ਜਾਗਰੂਕ
ਗੁਰਦਾਸਪੁਰ: ਗੁਰਦਾਸਪੁਰ ਵਿੱਚ ਮਿਲਿਆ ਹੰਟਰ ਡਿਜ਼ੀਜ਼ ਤੋਂ ਪੀੜਤ 8 ਸਾਲਾ ਬੱਚਾ, ਹਰ ਸਾਲ ਇਲਾਜ ’ਤੇ ਖਰਚ ਹੋਣਗੇ ਕਰੀਬ 3 ਕਰੋੜ ਰੁਪਏ
ਗੁਰਦਾਸਪੁਰ: ਕਸਬਾ ਕਲਾਨੌਰ ਦੇ ਵੱਖ ਵੱਖ ਸਰਹੱਦੀ ਪਿੰਡਾਂ ਦੇ ਸਰਪੰਚਾਂ ਏ ਪਿੰਡਾ ਨੂੰ ਜਾਣ ਵਾਲੀਆਂ ਸੜਕਾਂ ਦੇ ਨਿਰਮਾਣ ਲਈ BSF ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਗੁਰਦਾਸਪੁਰ: ਆਜ਼ਾਦੀ ਦਿਵਸ ਮੌਕੇ ਗੁਰਦਾਸਪੁਰ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਗੁਰਦਾਸਪੁਰ: ਆਜ਼ਾਦੀ ਦਿਹਾੜੇ ਮੌਕੇ ਗੁਰਦਾਸਪੁਰ ਵਿੱਚ ਕੈਬਿਨਟ ਮੰਤਰੀ ਪੰਜਾਬ ਡਾ.ਬਲਜੀਤ ਕੌਰ ਨੇ ਸ਼ਹੀਦੀ ਪਰਕਾ ਦਾ ਕੀਤਾ ਉਦਘਾਟਨ
ਗੁਰਦਾਸਪੁਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਤੇਜਾ ਸਿੰਘ ਸੁਤੰਤਰ ਦੀ ਕੌਰ ਕਮੇਟੀ ਦੀ ਮੀਟਿੰਗ ਪਿੰਡ ਬਾਉਪੁਰ ਅਫਗਾਨਾ ਵਿੱਚ ਹੋਈ
ਬਟਾਲਾ: ਸੁਖਬੀਰ ਸਿੰਘ ਬਾਦਲ ਉੱਪਰ ਹੋਏ ਹਮਲੇ ਦੇ ਬੋਲੇ ਡੇਰਾ ਬਾਬਾ ਨਾਨਕ ਦੇ ਨਰਾਇਣ ਸਿੰਘ ਚੌੜਾ,,ਦਰਬਾਰ ਸਾਹਿਬ ਵਿਖੇ ਚੌੜਾ ਨੇ ਵੀ ਕੀਤਾ ਸੀ ਹਮਲਾ
ਗੁਰਦਾਸਪੁਰ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਦਮ ’ਤੇ ਮੈਦਾਨ ਵਿੱਚ ਉਤਰੇਗੀ ਕਰਨੀ ਸੈਨਾ ਦੀਨਾਨਗਰ ਵਿੱਚ ਹੋਈ ਮੀਟਿੰਗ
ਗੁਰਦਾਸਪੁਰ: ਸੁਖਬੀਰ ਬਾਦਲ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਬਬਰੀ ਬਾਈਪਾਸ ਤੇ ਅਕਾਲੀ ਵਰਕਰਾਂ ਨੇ ਲਗਾਇਆ ਰੋਸ਼ ਵਿੱਚ ਧਰਨਾ
ਗੁਰਦਾਸਪੁਰ: ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਐਨ.ਐਚ.ਐਮ. ਮੁਲਾਜ਼ਮਾਂ ਵੱਲੋਂ ਸਿਵਿਲ ਸਰਜਨ ਦਫਤਰ ਵਿਖੇ ਦੋ ਦਿਨਾਂ ਹੜਤਾਲ ਸ਼ੁਰੂ
ਗੁਰਦਾਸਪੁਰ: ਪਿੰਡ ਜੋੜਾ ਛੱਤਰਾ ਚ ਸਟੇਡੀਅਮ ਦੇ ਪਿੱਛੇ ਖੇਤਾਂ ਵਿੱਚੋਂ ਭੇਦ ਭਰੇ ਹਾਲਾਤਾਂ ਵਿੱਚ ਮਿਲੀ ਨੌਜਵਾਨ ਦੀ ਲਾਸ਼,,ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ
ਬਟਾਲਾ: ਫ਼ਤਹਿਗੜ੍ਹ ਚੂੜੀਆਂ ਨਗਰ ਕੌਂਸਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਬਣੇ ਅੱਜ ਰਸਮੀ ਤੌਰ ਤੇ ਸੰਭਾਲਿਆ ਅਹੁਦਾ,ਸਾਬਕਾ ਮੰਤਰੀ ਤ੍ਰਿਪਤ ਬਾਜਵਾ ਹੋਏ ਸ਼ਾਮਿਲ
ਗੁਰਦਾਸਪੁਰ: ਗੁਰਦਾਸਪੁਰ ਚ ਦੁੱਧ ਦੀ ਡੇਅਰੀ ਦੀ ਆੜ ਵਿੱਚ ਕਰ ਰਿਹਾ ਸੀ ਸ਼ਰਾਬ ਵੇਚਣ ਦਾ ਧੰਦਾ,,6 ਪੇਟੀਆਂ ਸਮੇਤ ਪੁਲਿਸ ਨੇ ਕੀਤਾ ਕਾਬੂ
ਗੁਰਦਾਸਪੁਰ: ਲ਼ੋਕ ਸੰਘਰਸ ਮੋਰਚਾ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਨੇ ਪਿੰਡ ਬਲੱਗਣ ਵਿਚ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਗੁਰਦਾਸਪੁਰ: ਪੁਲਿਸ ਨੇ ਚੋਰੀ ਹੋਈ ਦੇਸੀ ਘਿਓ ਦੀ ਪੇਟੀ ਬਰਾਮਦ ਕਰਕੇ ਦੁਕਾਨਦਾਰ ਨੂੰ ਕੀਤੀ ਵਾਪਸ, ਦੁਕਾਨਦਾਰ ਨੇ ਪੁਲਿਸ ਦਾ ਕੀਤਾ ਧੰਨਵਾਦ
ਗੁਰਦਾਸਪੁਰ: ਪਿੰਡ ਬਥਵਾਲਾ ਵਿਚ ਕਿਸਾਨ ਆਗੂਆਂ ਨੇ ਕਈ ਘਰਾਂ ਵਿੱਚੋਂ ਉਤਾਰੇ ਚਿੱਪ ਵਾਲੇ ਮੀਟਰ
ਗੁਰਦਾਸਪੁਰ: ਪਿੰਡ ਤੁਗਲਵਾਲ ਵਿਖੇ ਇੱਕ ਬਿਜਲੀ ਕਾਰੀਗਰ ਦੀ ਦੁਕਾਨ ਤੇ ਹੋਈ ਚੋਰੀ ਪੁਰਾਣੀਆਂ ਮੋਟਰਾਂ ਚੋਰੀ ਕਰ ਚੋਰ ਹੋਏ ਫਰਾਰ
ਗੁਰਦਾਸਪੁਰ: ਇਸਾਮਾਬਾਦ ਮੁੱਹਲੇ ਵਿੱਚ ਕਾਰ ਤੇ ਆਏ ਚੋਰਾਂ ਨੇ ਗੁਦਾਮ ਵਿੱਚੋਂ ਲੈਪਟੋਪ ਕੀਤਾ ਚੋਰੀ
ਗੁਰਦਾਸਪੁਰ: ਦਾਤਰ ਨਾਲ ਹਮਲਾ ਕਰਕੇ ਮੋਟਰਸਾਈਕਲ ਤੇ ਨਕਦੀ ਲੁੱਟਣ ਵਾਲੇ ਤਿੰਨ ਨੌਜਵਾਨ ਨੂੰ ਥਾਣਾ ਘੁੰਮਣ ਕਲਾਂ ਪੁਲਿਸ ਨੇ ਕੀਤਾ ਕਾਬੂ
ਗੁਰਦਾਸਪੁਰ: ਫਤਿਹਗੜ੍ਹ ਚੂੜੀਆਂ 'ਚ ਵਾਪਰਿਆ ਭਿਆਨਕ ਸੜਕ ਹਾਦਸਾ ਤਿੰਨ ਨੌਜਵਾਨਾਂ ਦੀ ਹੋਈ ਮੌਤ