Public App Logo
Profile Picture

sunny Arora

@sunnyarora00gbu
98635Followers
3Following
ਹਲਕਾ ਗਿੱਲ ਚ ਐਸ ਆਈ ਆਰ ਖਿਲਾਫ ਕਾਂਗਰਸ ਦਾ ਮਾਰਚ। <nis:link nis:type=tag nis:id=ਮਾਰਚ nis:value=ਮਾਰਚ nis:enabled=true nis:link/> <nis:link nis:type=tag nis:id=ਵਿਰੋਧ nis:value=ਵਿਰੋਧ nis:enabled=true nis:link/> <nis:link nis:type=tag nis:id=ਕਾਂਗਰਸ nis:value=ਕਾਂਗਰਸ nis:enabled=true nis:link/> <nis:link nis:type=tag nis:id=ਐਸਆਈਆਰ nis:value=ਐਸਆਈਆਰ nis:enabled=true nis:link/> <nis:link nis:type=tag nis:id=ਲੁਧਿਆਣਾ nis:value=ਲੁਧਿਆਣਾ nis:enabled=true nis:link/>
ਲੁਧਿਆਣਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ ,
ਆਪਣੀ ਰਾਏ ਜਰੂਰ ਇਸ COMMENT BOX ਚ ਜਰੂਰ ਦਿਓ,
ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਚ ਇੱਕ ਘਰ ਦੇ ਵਿੱਚ ਵੱਡੀ ਚੋਰੀ ਦੀ ਵਾਰਦਾਤ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ,
BJP ਦੀ ਨਸ਼ਿਆਂ ਖਿਲਾਫ ਰੈਲੀ ਪਹੁੰਚੀ ਹਲਕਾ ਗਿੱਲ, ਸਾਬਕਾ ਕ੍ਰਿਕਟਰ ਹਰਭਜਨ ਭੱਜੀ ਬੋਲੇ ਮਿਲ ਕੇ ਨਸ਼ੇ ਨੂੰ ਕਰਨਾ ਪਵੇਗਾ ਖਤਮ,
ਲੁਧਿਆਣਾ ਦੇ ਪੰਜਾਬੀ ਬਾਗ ਇਲਾਕੇ ਚ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਭੀੜੀਆਂ ਦੋ ਧਿਰਾਂ,
ਬਲਾਤਕਾਰ ਮਾਮਲੇ ਦੇ ਇਲਜ਼ਾਮਾਂ ਚ ਘਿਰੇ ਅਮਰਜੀਤ ਚਾਵਲਾ ਦੀ ਲੁਧਿਆਣਾ ਰਿਹਾਇਸ਼ ਤੇ ਪਹੁੰਚੀ ਆਨੰਦਪੁਰ ਸਾਹਿਬ ਦੀ ਪੁਲਿਸ ਪਰਿਵਾਰਿਕ ਮੈਂਬਰਾਂ ਨਾਲ ਹੋਈ ਪੁੱਛਗਿਛ,
ਛਪਾਰ ਮੇਲੇ ਚ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਵੀ ਸਿਆਸੀ ਪ੍ਰੋਗਰਾਮ ਕੀਤਾ ਗਿਆ,
ਲੁਧਿਆਣਾ ਛਪਾਰ ਮੇਲੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਮੌਜੂਦਾ ਸਰਕਾਰ ਸਮੇਤ ਅਯਾਲੀ ਤੇ ਸਾਧਿਆ ਨਿਸ਼ਾਨਾ,
Video 9
POLICE 🚨 ਪੁਲਿਸ ਨੇ 3 ਨੌਜਵਾਨਾਂ ਕੋਲੋਂ 300 ਕਿਲੋ ਗਾਂਜਾ ਕੀਤਾ ਬਰਾਮਦ UP ਬਿਹਾਰ ਦੇ ਰਹਿਣ ਵਾਲੇ ਨੇ ਇਹ ਨੌਜਵਾਨ,
ਨਾਜਾਇਜ਼ ਚੱਲ ਰਹੀ ਲਾਟਰੀ ਦਾ ਕਾਰੋਬਾਰ ਕਰਨ ਵਾਲਿਆਂ ਦੀ ਹੁਣ ਨਹੀਂ ਖੈਰ
ਬਦਲ ਰਹੇ ਮੌਸਮ ਨੂੰ ਲੈ ਕੇ ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਦਿੱਤੀ ਸਲਾਹ,
ਸ਼ਹਿਰ ਵਿੱਚ ਚੱਲ ਰਹੀ ਲਾਟਰੀ ਦੜੇ ਸੱਟੇ ਦੀਆਂ ਦੁਕਾਨਾਂ ਤੇ ਵਿਧਾਇਕ ਰਜਿੰਦਰ ਪਾਲ ਕੌਰ ਦਾ ਸਖਤ ਐਕਸ਼ਨ ਦੁਕਾਨਦਾਰ ਸਮੇਤ ਦੁਕਾਨ ਦੇਣ ਵਾਲੇ ਮਾਲਕਾਂ ਤੇ ਵੀ ਹੋਵੇਗੀ ਕਾਰਵਾਈ,
ਗੁਰਦੁਆਰਾ ਸੁਖਮਣੀ ਸਾਹਿਬ ਵਿਖੇ ਹੋ ਰਹੇ ਸਮਾਗਮ ਸੰਗਤਾਂ ਚ ਉਤਸਾਹ,
Pau ਕਿਸਾਨ ਮੇਲੇ ਮੌਕੇ ਲੱਗਿਆ ਰੌਣਕਾਂ, ਫ਼ਾਰਮ ਟ੍ਰੈਕ ਨੇ ਕਿਸਾਨਾਂ ਲਈ ਨਵੇਂ ਫੀਚਰ ਵਾਲਾ ਟਰੈਕਰ ਕੀਤਾ ਲਾਂਚ। <nis:link nis:type=tag nis:id=ਕਿਸਾਨਮੇਲਾਪੀਏਯੂ nis:value=ਕਿਸਾਨਮੇਲਾਪੀਏਯੂ nis:enabled=true nis:link/> <nis:link nis:type=tag nis:id=pauludhiana nis:value=pauludhiana nis:enabled=true nis:link/>
ਲੁਧਿਆਣਾ ਭਨੋਟ ਇੰਟਰਪ੍ਰਾਈਜ਼ਸ ਦੇ ਨਿਕਲੇ ਦੋ ਬੰਪਰ! 🎉💰
ਰੋਪੜ ਤੋਂ ਡੇਢ ਕਰੋੜ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ 1 ਕਰੋੜ ਦਾ ਇਨਾਮ
ਲੁਧਿਆਣਾ ਪਹੁੰਚੇ ਦੋਵੇਂ ਪਰਿਵਾਰ, ਸਾਂਝੀ ਕੀਤੀ ਖੁਸ਼ੀ — ਕਿਹਾ, “ਖੁੱਲੀ ਕਿਸਮਤ, ਸੁਣੀ ਰੱਬ ਨੇ”

<nis:link nis:type=tag nis:id=c9punjabi nis:value=C9Punjabi nis:enabled=true nis:link/> <nis:link nis:type=tag nis:id=ludhiana nis:value=Ludhiana nis:enabled=true nis:link/> <nis:link nis:type=tag nis:id=bhnotenterprises nis:value=BhnotEnterprises nis:enabled=true nis:link/> <nis:link nis:type=tag nis:id=punjablottery nis:value=PunjabLottery nis:enabled=true nis:link/> <nis:link nis:type=tag nis:id=lotterywinner nis:value=LotteryWinner nis:enabled=true nis:link/> <nis:link nis:type=tag nis:id=ropar nis:value=Ropar nis:enabled=true nis:link/> <nis:link nis:type=tag nis:id=anandpursahib nis:value=AnandpurSahib nis:enabled=true nis:link/> <nis:link nis:type=tag nis:id=punjabnews nis:value=PunjabNews nis:enabled=true nis:link/> <nis:link nis:type=tag nis:id=lotterybumper nis:value=LotteryBumper nis:enabled=true nis:link/> <nis:link nis:type=tag nis:id=onecrore nis:value=OneCrore nis:enabled=true nis:link/> <nis:link nis:type=tag nis:id=oneandhalfcrore nis:value=OneAndHalfCrore nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/>
ਗਣੇਸ਼ ਚਤੁਰਥੀ ਦਾ ਸ਼ੁਭ ਆਰੰਭ: ਜਾਣੋ ਇਸ ਦਾ ਇਤਿਹਾਸ, ਮਹਾਭਾਰਤ ਨਾਲ ਸਬੰਧ ਅਤੇ ਪ੍ਰਤਿਮਾ ਸਥਾਪਨਾ ਦਾ ਮਹੱਤਵ, ਲੁਧਿਆਣਾ ਦੇ ਜਨਕਪੁਰੀ ਵਿੱਚ ਲੱਗੀਆਂ ਰੌਣਕਾਂ...
ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਕਾਰੋਵਾਰੀਆਂ ਨੇ ਚੰਡੀਗੜ੍ਹ ਰੋਡ ਲੁਧਿਆਣਾ ਵਿੱਚ ਲਾਇਆ ਧਰਨਾ,
ਥਾਣਾ ਸਾਹਨੇਵਾਲ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਲੁੱਟ ਦੇ ਸਮਾਨ ਸਮੇਤ ਕਾਬੂ,
ਲੁਧਿਆਣਾ ਦੇ ਆਤਮ ਨਗਰ ਚੌਂਕ ਵਿੱਚ ਪੁਲਿਸ ਵੱਲੋਂ ਦੋ ਬਦਮਾਸ਼ਾਂ ਦਾ ਕੀਤਾ ਗਿਆ ਇਨਕਾਊਂਟਰ,
Video 21
ਲੱਗ ਰਹੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਲੁਧਿਆਣਾ ਕਾਰੋਬਾਰੀ ਪਰੇਸ਼ਾਨ ਕਿਹਾ ਜੇ ਇਹੀ ਹਾਲ ਰਿਹਾ ਤਾਂ ਫੈਕਟਰੀਆਂ ਨੂੰ ਕਰਨਾ ਪਏਗਾ ਬੰਦ,
ਲੁਧਿਆਣਾ ਚ 14 ਸਤੰਬਰ ਤੋਂ 21 ਸਤੰਬਰ ਤੱਕ ਡਾਇੰਗ ਯੂਨਿਟ ਰਹਿਣਗੇ ਬੰਦ,
40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸਹਾਇਕ–ਥਾਣਾ ਸਲੇਮ ਟਾਬਰੀ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ  ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ,  ਐਲਡੇਕੋ ਅਸਟੇਟ ਪੁਲਿਸ ਚੌਕੀ ਇੰਚਾਰਜ, ਪੁਲਿਸ ਸਟੇਸ਼ਨ ਸਲੇਮ ਟਾਬਰੀ, ਲੁਧਿਆਣਾ ਵਜੋਂ ਤਾਇਨਾਤ ਸਹਾਇਕ–ਸਬ ਇੰਸਪੈਕਟਰ ਜਿੰਦਲ ਲਾਲ ਨੂੰ 40,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਮੁਲਾਜ਼ਮ ਨੂੰ ਪਿੰਡ ਭੱਟੀਆਂ ਬੇਟ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੀ ਪਤਨੀ ਦੀ ਆਪਣੇ ਗੁਆਂਢੀ ਨਾਲ ਲੜਾਈ ਹੋਈ ਸੀ। ਇਸ ਸਬੰਧ ਵਿੱਚ, ਮੈਡੀਕਲ ਰਿਪੋਰਟਾਂ ਦੇ ਅਧਾਰ ’ਤੇ ਪੁਲਿਸ ਚੌਕੀ ਐਲਡੇਕੋ ਅਸਟੇਟ, ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਅਧਿਕਾਰੀ ਦੋਸ਼ੀ ਏਐਸਆਈ ਜਿੰਦਲ ਲਾਲ ਸੀ। ਦੋਸ਼ੀ ਅਧਿਕਾਰੀ ਸ਼ਿਕਾਇਤਕਰਤਾ ਤੋਂ ਆਪਣੇ ਗੁਆਂਢੀ ਨਾਲ ਸਮਝੌਤਾ ਕਰਵਾਉਣ ਲਈ ਪਹਿਲਾਂ ਹੀ 50,000 ਰੁਪਏ ਦੀ ਰਿਸ਼ਵਤ ਲੈ ਚੁੱਕਾ ਸੀ। 

ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਏ.ਐਸ.ਆਈ. ਨੇ 50000 ਰੁਪਏ ਰਿਸ਼ਵਤ ਲੈਣ ਦੇ ਬਾਵਜੂਦ ਵੀ ਸ਼ਿਕਾਇਤਕਰਤਾ ਦੀ ਪਤਨੀ ਵਿਰੁੱਧ ਕੇਸ ਦਰਜ ਕੀਤਾ। ਬੁਲਾਰੇ ਨੇ ਅੱਗੇ ਕਿਹਾ ਕਿ ਦੋਸ਼ੀ ਏਐਸਆਈ ਨੇ ਦੂਜੀ ਧਿਰ ਵਿਰੁੱਧ ਕਰਾਸ ਕੇਸ ਦਰਜ ਕਰਵਾਉਣ ਲਈ ਸ਼ਿਕਾਇਤਕਰਤਾ ਤੋਂ 40000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਲਈ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ।

ਗੈਰ-ਕਾਨੂੰਨੀ ਰਿਸ਼ਵਤ ਦੇਣ ਤੋਂ ਇਨਕਾਰੀ , ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਨਾਲ ਰਾਬਤਾ ਕੀਤਾ। ਉਸਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਪੁਲਿਸ ਅਧਿਕਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 40,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ।

ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।