Public App Logo
Profile Picture

Sukhchain Singh

@sukhchain8003
9842Followers
9Following
ਫ਼ਿਰੋਜ਼ਪੁਰ: NHM ਦੇ ਕੱਚੇ ਮੁਲਾਜ਼ਮਾਂ ਵੱਲੋਂ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਦਫਤਰ ਦੇ ਅੱਗੇ ਰੋਸ ਧਰਨਾ, ਵਿਧਾਇਕ ਵੱਲੋਂ ਦਿੱਤਾ ਭਰੋਸਾ
ਫ਼ਿਰੋਜ਼ਪੁਰ: ਤਲਵੰਡੀ ਭਾਈ ਵਿਖੇ ਫੂਡ ਸੇਫਟੀ ਵਿਭਾਗ ਦੀ ਅਚਾਨਕ ਚੈਕਿੰਗ, 225 ਕਿਲੋ ਸ਼ੱਕੀ ਪਨੀਰ ਅਤੇ ਗੱਚਕ ਨੂੰ ਹਾਨੀਕਾਰਕ ਰੰਗ ਨਸ਼ਟ ਕਰਵਾਇਆ
ਫ਼ਿਰੋਜ਼ਪੁਰ: ਕੈਂਟ ਐਸ.ਐਸ.ਪੀ ਰਹਾਇਸ਼ੀ ਦੇ ਬਾਹਰ ਦਿਨ ਦਿਹਾੜੇ ਚੋਰੀ ਕਰਦੇ ਨੌਜਵਾਨ ਦੀ ਕੁੱਟਮਾਰ ਵੀਡੀਓ ਵਾਇਰਲ
ਫ਼ਿਰੋਜ਼ਪੁਰ: ਸ਼ਹਿਰ ਰੇਲਵੇ ਸਟੇਸ਼ਨ ਦੇ ਨਜਦੀਕ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਛੇ ਗ੍ਰਾਮ ਹੈਰੋਇਨ ਸਮੇਤ ਦੋ ਆਰੋਪੀ ਕੀਤੇ ਕਾਬੂ
ਮਮਦੋਟ: ਪਿੰਡ ਗਾਮੇ ਵਾਲਾ ਵਿਖੇ ਅਣਪਛਾਤੇ ਵਿਅਕਤੀ ਵੱਲੋਂ ਘਰ ਦੇ ਬਾਹਰ ਖੜਾ ਮੋਟਰਸਾਈਕਲ ਕੀਤਾ ਚੋਰੀ ਪੁਲਿਸ ਨੇ ਕੀਤਾ ਮਾਮਲਾ ਦਰਜ
ਫ਼ਿਰੋਜ਼ਪੁਰ: ਪਿੰਡ ਆਰਿਫ ਕੇ ਵਿਖੇ ਆਂਗਣਵਾੜੀ ਵਰਕਰਾਂ ਨੂੰ ਫੂਡ ਸੇਫਟੀ ਅਤੇ ਬੱਚਿਆਂ ਨੂੰ ਸਿਹਤਮੰਦ ਖੁਰਾਕ ਸਬੰਧੀ ਕੀਤਾ ਜਾਗਰੂਕ
ਫ਼ਿਰੋਜ਼ਪੁਰ: ਤਲਵੰਡੀ ਭਾਈ ਜੀਰਾ ਰੋਡ ਵਿਖੇ ਪੁਲਿਸ ਵੱਲੋਂ ਦੋ ਸ਼ੱਕੀ ਨੌਜਵਾਨ ਤੋਂ ਪੰਜ ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਮਮਦੋਟ: ਪਿੰਡ ਹਾਮਦ ਵਿੱਚ ਨਸ਼ਾ ਵੇਚਦਾ ਨੌਜਵਾਨ ਪਿੰਡ ਵਾਲਿਆਂ ਨੇ ਰੰਗੇ ਹੱਥੀ ਕੀਤਾ ਕਾਬੂ ਵੀਡੀਓ ਵਾਇਰਲ
ਜ਼ੀਰਾ: ਬਾਬਾ ਮੌਜਦੀਨ ਵਾਲਾ ਰੋਡ ਕਿਤਾਬਾਂ ਦੀ ਦੁਕਾਨ ਤੇ ਲੱਗੀ ਭਿਆਨਕ ਅੱਗ ਦੁਕਾਨ ਵਿੱਚ ਪਟਾਕਿਆਂ ਦੀ ਹੋਈ ਠਾਹ-ਠਾਹ
ਫ਼ਿਰੋਜ਼ਪੁਰ: ਡਾਕਟਰ ਅੰਮ੍ਰਿਤ ਲਾਲ ਬਜਾਜ ਚੌਂਕ ਦੇ ਨੇੜੇ ਚੋਰਾਂ ਵੱਲੋਂ ਸੂਟਾਂ ਵਾਲੀ ਦੁਕਾਨ ਨੂੰ ਬਣਾਇਆ ਨਿਸ਼ਾਨਾ CCTV ਟੀਵੀ ਆਈ ਸਾਹਮਣੇ
ਫ਼ਿਰੋਜ਼ਪੁਰ: ਡੀਸੀ ਦਫਤਰ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹੋਏ ਸ਼ਾਮਲ
ਫ਼ਿਰੋਜ਼ਪੁਰ: ਤਲਵੰਡੀ ਭਾਈ ਵਿਖੇ ਫੂਡ ਸੇਫਟੀ ਵਿਭਾਗ ਦੀ ਕਾਰਵਾਈ ਸ਼ੱਕੀ ਘਿਓ ਸੈਂਪਲ ਲਿਆ ਕੌਫੀ ਸਬੰਧਤ ਵੀ ਜਾਂਚ ਸ਼ੁਰੂ
ਫ਼ਿਰੋਜ਼ਪੁਰ: ਕੈਂਟ ਇਲਾਕੇ ਵਿੱਚ ਮਿਲਟਰੀ ਇੰਟੈਲੀਜੈਂਸ ਖੁਫੀਆ ਰਿਪੋਰਟ ਆਧਾਰ ਤੇ ਦੋ ਨੌਜਵਾਨਾਂ ਨੂੰ ਚਾਰ ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਜ਼ੀਰਾ: ਪਿੰਡ ਕੋਹਾਲਾ ਵਿਖੇ ਨੌਜਵਾਨ ਨੂੰ ਇਨਕਮ ਟੈਕਸ ਵਿਭਾਗ ਵਿੱਚ ਨੌਕਰੀ ਲਗਵਾਉਣ ਤੇ 12 ਲੱਖ ਰੁਪਏ ਦੀ ਮਾਰੀ ਠੱਗੀ
ਫ਼ਿਰੋਜ਼ਪੁਰ: ਪੀਰ ਬਾਬਾ ਸ਼ੇਰ ਸ਼ਾਹ ਵਾਲੀ ਚੌਂਕ ਵਿਖੇ ਐਕਟਿਵਾ ਸਕੂਟਰੀ ਅਤੇ ਕਾਰ ਵਿਚਾਲੇ ਟੱਕਰ ਦੌਰਾਨ ਮਾਂ ਧੀ ਜਖਮੀ
ਮਮਦੋਟ: ਸ਼ਿਕਾਇਤ ਦੇ ਆਧਾਰ ਤੇ ਫੂਡ ਸੇਫਟੀ ਵਿਭਾਗ ਵੱਲੋਂ ਫੈਕਟਰੀ ਤੇ ਰੇਡ ਕੀਤੀ ਗਈ ਚੈਕਿੰਗ
ਫ਼ਿਰੋਜ਼ਪੁਰ: ਪਿੰਡ ਨੂਰਪੁਰ ਸੇਠਾ ਵਿਖੇ ਫੂਡ ਸੇਫਟੀ ਵਿਭਾਗ ਵੱਲੋਂ ਚੈਕਿੰਗ ਵੱਖ-ਵੱਖ ਖਾਦ ਪਦਾਰਥਾਂ ਦੇ 5 ਸੈਂਪਲ ਭਰੇ
ਮਮਦੋਟ: ਪਿੰਡ ਮੋਹਣ ਕੇ ਹਿਠਾੜ ਵਿਖੇ ਟਰਾਂਸਫਾਰਮਰ ਵਿੱਚੋਂ 25 ਲੀਟਰ ਤੇਲ ਚੋਰੀ ਕਰਨ ਤੇ ਆਰੋਪੀ ਨੂੰ ਕੀਤਾ ਗ੍ਰਿਫਤਾਰ
ਫ਼ਿਰੋਜ਼ਪੁਰ: ਕੇਂਦਰੀ ਜੇਲ ਅੰਦਰ ਸੁਪਰਡੈਂਟ ਦੀ ਨਿਗਰਾਨੀ ਹੇਠ  ਸਰਚ ਕਰਦੇ ਸਮੇਂ ਅੱਠ ਮੋਬਾਇਲ ਫੋਨ 72 ਪੁੜੀਆਂ ਜਰਦਾ ਤੰਬਾਕੂ ਬਰਾਮਦ
ਜ਼ੀਰਾ: ਕਲਗੀਧਰ ਨਗਰ ਨਜਦੀਕ ਵਿਆਹੁਤਾ ਮਹਿਲਾ ਨਾਲ ਕੱਪੜੇ ਪਾੜਨ ਅਤੇ ਜਿਸਮਾਨੀ ਸ਼ੋਸ਼ਣ ਕਰਨ ਦੀ ਕੋਸ਼ਿਸ਼
ਮਮਦੋਟ: ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਭਾਜਪਾ ਵੱਲੋਂ ਵੱਖ- ਵੱਖ ਇਲਾਕਿਆਂ ਵਿੱਚ ਕੱਢੀ ਗਈ ਨਸ਼ਾ ਮੁਕਤ ਯਾਤਰਾ
ਫ਼ਿਰੋਜ਼ਪੁਰ: ਲੁਧਿਆਣਾ ਫਾਟਕ ਮਾਲਵਾ ਰੋਡ ਵਿਖੇ ਚਾਰ ਅਣਪਛਾਤੇ ਵਿਅਕਤੀਆਂ ਨੇ ਹਥਿਆਰਾਂ ਦੇ ਦਮ ਤੇ ਕੀਤੀ ਲੁੱਟ
ਫ਼ਿਰੋਜ਼ਪੁਰ: ਵਿਜੀਲੈਂਸ ਵੱਲੋਂ ਥਾਣਾ ਕੋਟੀਸੇ ਖਾਂ ਤੈਨਾਇਤ ਮਹਿਲਾ SHO ਅਤੇ ਗਨਮੈਨ ਨੂੰ 50 ਹਜਾਰ ਰੁਪਏ ਰਿਸ਼ਵਤ ਲੈਂਦੇ ਰੰਗੀ ਹੱਥੀ ਕੀਤਾ ਗ੍ਰਿਫਤਾਰ
ਜ਼ੀਰਾ: ਟਿੱਬਾ ਬਸਤੀ ਸ਼ਰਾਬ ਠੇਕੇ ਦੇ ਨਜ਼ਦੀਕ ਪੁਰਾਣੀ ਰੰਜਿਸ਼ ਦੇ ਦੌਰਾਨ ਕੁੱਟ- ਮਾਰ ਦੋ ਲੋਕਾਂ ਖਿਲਾਫ ਮਾਮਲਾ ਦਰਜ
ਫ਼ਿਰੋਜ਼ਪੁਰ: ਬੀ.ਓ.ਪੀ ਕੱਸੋ ਕੇ ਨਜ਼ਦੀਕ ਬੀਐਸਐਫ ਅਤੇ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ 12 ਕਿਲੋ 301 ਗ੍ਰਾਮ ਹੈਰੋਇਨ ਬਰਾਮਦ