Public App Logo
Profile Picture

Ok Punjab Tv

@okpunjabtv
27Followers
0Following
"ਅੱਜ ਕੱਲ ਜ਼ਮਾਨਾ ਬਹੁਤ ਤੇਜ਼ ਹੋ ਗਿਆ"
Video 1
ਜਿਹੜੇ ਹਿਸਾਬ ਨਾਲ ਲੋਕਾਂ ਦਾ ਪਿਆਰ ਆ ,ਦੂਜਾ ਮੌਕਾ ਫੇਰ ਦੇਣਗੇ
ਕਾਂਗਰਸ ਦੇ ਨਵੇਂ ਪ੍ਰਧਾਨ ਬਣਦਿਆਂ ਹੀ ਪ੍ਰਗਟ ਸਿੰਘ ਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਤਿੱਖੇ ਸ਼ਬਦੀ ਹਮਲੇ
ਨਵੇਂ ਬਣੇ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਦਾ ਬਿਆਨ
ਪੰਜਾਬ ਵਿੱਚ ਕਾਂਗਰਸ ਤੋਂ ਡਰ ਰਹੀ ਹੈ ਬਾਜਪਾ?
"ਕੀ ਪੰਜਾਬ ਵਿੱਚ ਕਾਂਗਰਸ ਪਾਰਟੀ ਇੱਕ ਜੁੱਟ ਹੋਵੇਗੀ?
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਦੌੜ ਦੇ ਅਭੈ ਕੁਮਾਰ ਦੀ ਬੱਲੇ-ਬੱਲੇ, ਦੋ ਸੋਨ ਤਮਗੇ ਜਿੱਤ ਕੇ ਇਲਾਕੇ ਦਾ ਨਾਮ ਕੀਤਾ ਰੌਸ਼ਨ

ਭਦੌੜ, 3 ਅਕਤੂਬਰ (ਸ਼ਸ਼ੀਕਾਂਤ)

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਦੌੜ ਦੇ ਅਭੈ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਮਗੇ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। 61 ਤੋਂ 70 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਅਭੈ ਕੁਮਾਰ ਨੇ ਸ਼ਾਟ ਪੁੱਟ ਅਤੇ ਡਿਸਕਸ ਥਰੋਅ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਦੋ ਸੋਨ ਤਮਗੇ ਆਪਣੇ ਨਾਮ ਕੀਤੇ।
ਅਭੈ ਕੁਮਾਰ ਦੀ ਇਸ ਪ੍ਰਾਪਤੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਖੇਡਾਂ ਪ੍ਰਤੀ ਜਨੂੰਨ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਅੱਗੇ ਉਮਰ ਕੋਈ ਰੁਕਾਵਟ ਨਹੀਂ ਬਣਦੀ। ਉਨ੍ਹਾਂ ਨੇ ਆਪਣੀ ਲਗਨ ਅਤੇ ਖੇਡ ਪ੍ਰਤੀ ਸਮਰਪਣ ਸਦਕਾ ਇਹ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ।
ਅਭੈ ਕੁਮਾਰ ਦੀ ਇਸ ਪ੍ਰਾਪਤੀ ਨਾਲ ਭਦੌੜ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਇਲਾਕਾ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਉਨ੍ਹਾਂ ਨੂੰ ਦੋ ਸੋਨ ਤਮਗੇ ਜਿੱਤਣ 'ਤੇ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਕਰਨ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ।
ਡਾ. ਗੁਰਪ੍ਰੀਤ ਕੌਰ ਥਿਆਰਾ ਵੱਲੋਂ ਸੰਬੋਧਨ
"ਇੰਟਰਨੈਸ਼ਨਲ ਲੈਵਲ ਦੀਆਂ ਫਿਲਮਾਂ ਵੀ ਇਥੇ ਦਿਖਾਇਆ ਜਾਣਗੀਆਂ"
ਅੱਜ ਇਥੇ ਰਾਜਨੀਤਿਕ ਨਹੀਂ ਸਿਰਫ਼ ਕਲਾ ਗੱਲ ਹੋਵੇਗੀ "
ਹਾਂਜੀ ਦੱਸੋ ਫ਼ੇਰ??
ਕੀ ਲੱਗਦਾ ਭਾਜਪਾ ਆਗੂ ਅਮਿਤ ਸ਼ਾਹ ਆਪਣਾ ਇਹ ਵਾਅਦਾ ਪੂਰਾ ਕਰ ਸਕਣਗੇ?
ਗ੍ਰਹਿ ਮੰਤਰੀ Amit Shah ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ Live
ਕਿਵੇਂ ਜ਼ਲੀਲ ਕਰਦੀ ਆ ਸ਼੍ਰੌਮਣੀ ਅਕਾਲੀ ਦਲ ਆਪਣੇ ਆਗੂਆਂ ਨੂੰ
ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਪਣੇ ਆਗੂਆਂ ਨੂੰ ਜਲੀਲ ਕਰਕੇ ਕੱਢਦੇ ਐ
ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਆਪਣਾ ਅਧਾਰ ਗਵਾ ਚੁੱਕੀ ਹੈ
ਪਾਰਟੀ ਆਪਣੇ ਸਿਧਾਂਤਾਂ ਤੋਂ ਪਿੱਛੇ ਹਟ ਰਹੀ ਆ?
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਸਿਧਾਂਤਾਂ ਤੋਂ ਭੱਟਕ ਗਈ? Onkar Singh Brar ਦਾ ਤਿੱਖਾ Interview
"ਮੁੱਖ ਮੰਤਰੀ ਬਣਨ ਵਾਸਤੇ ਤਜ਼ੁਰਬੇ ਦੀ ਲੋੜ ਆ"
"ਕੀਹਨੂੰ ਤੁਹਾਡੇ ਪ੍ਰਤੀ ਸੱਚਾ  ਦਰਦ ਹੈ?
"ਜਦੋਂ ਨਸ਼ੇ ਦੀ ਹਨੇਰੀ ਵਗਦੀ ਆ ਬਚਦਾ ਕੋਈ ਵੀ ਨਹੀਂ ਆ"
"ਆਟਾ ਨਹੀਂ ਪਰ ਚਿੱਟਾ ਪਿੰਡਾ 'ਚ ਸ਼ਰੇਆਮ ਮਿਲਦਾ"
ਕੀ ਵੱਡੇ-ਵੱਡੇ ਬਿੱਲ ਬੋਰਡ ਲਾ ਕੇ ਮਾਵਾਂ ਧੀਆਂ ਨੂੰ ਸਤਿਕਾਰ ਮਿਲ ਜਾਂਦਾ?
Video 24