Public App Logo
Profile Picture

Anil Bathla

@bathlamalout
69326Followers
6Following
ਮਲੋਟ: ਭੇਦ ਭਰੇ ਹਾਲਾਤਾਂ ਚ ਸਰਹੱਦ ਫਿੱਡਨ ਨਹਿਰ ਵਿੱਚੋਂ ਫਰਨੀਚਰ ਕਾਰੀਗਰ ਦੀ ਮਿਲੀ ਲਾਸ਼
ਮਲੋਟ: ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਨ ਪੁੱਜੀ ਪਿੰਡ ਬਾਮ,ਭੰਗਚੜੀ, ਲੱਕੜਵਾਲਾ ਅਤੇ ਚੱਕ ਤਾਮਕੋਟ
ਮਲੋਟ: ਫਤਿਹਪੁਰ ਮਨੀਆਂ ਵਿਖੇ ਲਗਾਇਆ ਗਿਆ ਮੈਡੀਕਲ ਜਾਂਚ ਕੈਂਪ
ਮਲੋਟ: ਵਿਨੋਦ ਬਾਗੜੀ ਲਾਡੀ ਭਾਜਪਾ ਮੰਡਲ ਮਲੋਟ ਦੇ ਮੀਡੀਆ ਇੰਚਾਰਜ ਨਿਯੁਕਤ
ਮਲੋਟ: ਬਠਿੰਡਾ ਰੋਡ ਤੇ ਸਿਲਵਰ ਪਾਮ ਦੇ ਨਜ਼ਦੀਕ ਦੋ ਕਾਰਾਂ ਦੀ ਹੋਈ ਟੱਕਰ, 8 ਜ਼ਖਮੀ
ਮਲੋਟ: ਸਟਾਰ ਸਿਟੀ ਕਾਲੋਨੀ ਵਿੱਚ ਗੋਲੀਬਾਰੀ ਮਾਮਲੇ ਪੁਲਿਸ ਨੇ 2 ਸ਼ੂਟਰ ਨੂੰ ਕੀਤਾ ਗ੍ਰਿਫ਼ਤਾਰ- ਮਨਮੀਤ ਸਿੰਘ ਢਿੱਲੋਂ, ਐਸ ਪੀ
ਮਲੋਟ: ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕਿਲਿਆਂਵਾਲੀ ਵਿੱਖੇ ਇਮਾਰਤਾ ਤੇ ਚਲਿਆ ਬੁਲਡੋਜ਼ਰ-  ਮਨਮੀਤ ਸਿੰਘ ਢਿੱਲੋ, SP D
ਮਲੋਟ: ਸਲਾਨਾ ਭੰਡਾਰੇ ਮੌਕੇ ਝੂਲੇ ਲਾਲ ਮੰਦਰ ਵਿਖੇ ਖੂਨਦਨ ਕੈਂਪ ਦਾ ਆਯੋਜਨ
ਮਲੋਟ: ਆਰਪੀਆਈ ਨੇ ਆਜ਼ਾਦੀ ਮੌਕੇ ਸ਼ਹਿਰ 'ਚ ਕੱਢੀ ਤਿਰੰਗਾ ਯਾਤਰਾ
ਸ੍ਰੀ ਮੁਕਤਸਰ ਸਾਹਿਬ: ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਲਹਿਰਾਇਆ ਕੌਮੀ ਝੰਡਾ
ਮਲੋਟ: ਕਾਂਗਰਸ ਨੇ ਸ਼੍ਰੀ ਗੁਰੂ ਰਵਿਦਾਸ ਨਗਰ ਵਿਖੇ ਭਾਜਪਾ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਮਲੋਟ: ਸੁਖਬੀਰ ਸਿੰਘ ਬਾਦਲ ਦੀ ਤੰਦਰੁਸਤੀ ਅਤੇ ਚੜ੍ਹਦੀਕਲਾ ਲਈ ਹਰਪ੍ਰੀਤ ਸਿੰਘ ਕੋਟਭਾਈ ਤੇ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਅਰਦਾਸ
ਮਲੋਟ: ਗੁਰਪ੍ਰੀਤ ਸਿੰਘ ਨੇ ਮਲੋਟ ਵਿਖੇ ਫੜਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ*
ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਨੇ ਕੀਤਾ ਨਿੱਘਾ ਸੁਆਗਤ
ਮਲੋਟ: ਕੈਬਨਿਟ ਮੰਤਰੀ ਖੁੱਡੀਆਂ ਨੇ ਪਿੰਡ ਪੰਨੀਵਾਲਾ ਫੱਤਾ, ਮੋਹਲਾ ਅਤੇ ਕਰਮਪੱਟੀ ਵਿਖੇ ਲੋਕ ਮਿਲਣੀ ਦੌਰਾਨ ਸੁਣੀਆਂ ਸਮੱਸਿਆਵਾਂ
ਮਲੋਟ: ਸ. ਸੁਖਬੀਰ ਸਿੰਘ ਬਾਦਲ ’ਤੇ ਹੋਇਆ ਹਮਲਾ ਬੇਹੱਦ ਨਿੰਦਣਯੋਗ ਘਟਨਾ — ਹਰਪ੍ਰੀਤ ਸਿੰਘ ਕੋਟਭਾਈ, ਸਾਬਕਾ ਵਿਧਾਇਕ
ਸ੍ਰੀ ਮੁਕਤਸਰ ਸਾਹਿਬ: ਪੁਲਿਸ ਵੱਲੋਂ 15 ਅਗਸਤ ਦੇ ਮੱਦੇਨਜ਼ਰ ਅਮਨ-ਸ਼ਾਂਤੀ ਤੇ ਸੁਰੱਖਿਆ ਲਈ ਜ਼ਿਲ੍ਹੇ ਦੇ ਚਾਰੇ ਸਬ-ਡਿਵੀਜ਼ਨਾਂ ‘ਚ  ਕੱਢਿਆ ਫਲੈਗ ਮਾਰਚ-SSP
ਮਲੋਟ: ਸਿਟੀਜਨ ਕਲੱਬ ਵਿਖੇ ਪੁਲਿਸ ਦੀ ਛਾਪੇਮਾਰੀ, ਪੰਜ ਵਿਅਕਤੀਆਂ ਖਿਲਾਫ਼ ਮਾਮਲਾ ਦਰਜ- ਜਸਪਾਲ ਸਿੰਘ ਡੀਐਸਪੀ ਮਲੋਟ
ਸ੍ਰੀ ਮੁਕਤਸਰ ਸਾਹਿਬ: ਆਜ਼ਾਦੀ ਦਿਹਾੜੇ ਸਬੰਧੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਹੋਈ ਫੁੱਲ ਡਰੈੱਸ ਰਿਹਰਸਲ
ਮਲੋਟ: ਸੁਖਬੀਰ ਸਿੰਘ ਬਾਦਲ ਤੇ ਹਮਲਾ, ਨੰਦੇੜ ਸਾਹਿਬ ਵਿਖੇ ਗੁਰਦੁਆਰੇ ਕੋਲ ਵਾਪਰੀ ਘਟਨਾ
ਮਲੋਟ: ਸਿਟੀਜਨ ਕਲੱਬ ਵਿਚ ਪੁਲਸ ਕਾਰਵਾਈ ਮਾਮਲੇ ਵਿੱਚ ਪੰਜ ਵਿਅਕਤੀਆਂ ਤੇ ਜੂਏ ਦਾ ਪਰਚਾ ਦਰਜ
ਮਲੋਟ: ਸਿਟੀਜਨ ਕਲੱਬ ਮਲੋਟ ਵਿਚ ਪੁਲਿਸ ਦੀ ਰੇਡ,
ਕਲੱਬ ਪ੍ਰਧਾਨ ਅਤੇ ਪੁਲਿਸ ਵਿਚ ਹੋਈ ਤਿੱਖੀ ਬਹਿਸ
ਸ੍ਰੀ ਮੁਕਤਸਰ ਸਾਹਿਬ: ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਿਹਰਸਲ ਵਾਲੇ ਦਿਨ ਤੇ ਆਜ਼ਾਦੀ ਦਿਹਾੜੇ ਮੌਕੇ “ਨੋ ਫਲਾਇੰਗ ਜੋਨ ” ਕੀਤਾ ਘੋਸਿਤ
ਮਲੋਟ: ਡੀ.ਏ.ਵੀ. ਕਾਲਜ, ਮਲੋਟ ਵਿਖੇ ਉਤਸਾਹ ਨਾਲ ਮਨਾਇਆ ਗਿਆ ਰਾਸ਼ਟਰੀ ਝੰਡਾ ਲਹਿਰਾਉਣ ਦਿਵਸ
ਮਲੋਟ: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਫ਼ਕਰਸਰ ਵਿਖੇ 4.50 ਕਰੋੜ ਰੁਪਏ ਦੀ  ਲਾਗਤ  ਨਾਲ ਤਿਆਰ ਹੋਣ ਵਾਲੇ ਬਿਜਲੀ ਗਰਿੱਡ ਦਾ ਰੱਖਿਆ ਨੀਂਹ ਪੱਥਰ
ਮਲੋਟ: ਸ਼੍ਰੀ ਗੁਰੂ ਰਵਿਦਾਸ ਨਗਰ ਵਿੱਚ ਸੀਵਰੇਜ ਵਿਵਸਥਾ ਦਾ ਬੁਰਾ ਹਾਲ, ਬਚਿਆ ਦਾ ਸਕੂਲ ਜਾਣਾ ਬਹੁਤ ਮੁਸ਼ਕਲ- ਡਾ. ਭੋਲੀ, ਮਲੋਟ ਭਾਜਪਾ ਪ੍ਰਧਾਨ